ਗੋਪੀ ਨਾਥ
ਦਿੱਖ
ਗੋਪੀ ਚੰਦ - ਗੋਪੀ ਚੰਦ ਦੇ ਪਿਤਾ ਦਾ ਨਾਂ ਰਾਜਾ ਮਾਣਕ ਚੰਦ ਅਤੇ ਮਾਤਾ ਮੈਣਾਵੰਤੀ ਸੀ। ਆਪਣੀ ਮਾਤਾ ਜੀ ਵੱਲੋਂ ਹੀ ਆਪ ਨੂੰ ਜੋਗ ਲੈਣ ਦੀ ਪ੍ਰੇਰਨਾ ਪ੍ਰਾਪਤ ਹੋਈ ਸੀ। ਗੋਪੀ ਚੰਦ ਦੁਆਰਾ 'ਗਾਥਾ', 'ਸ਼ਬਦੀ' ਅਤੇ ' ਉਦਾਸ ' ਰਚੇ ਗਏ ਦੱਸੇ ਜਾਂਦੇ ਹਨ। ' 'ਉਦਾਸ' ਅਨੇਕ ਹੱਥ-ਲਿਖਤਾਂ ਵਿੱਚ ਦਰਜ ਹਨ। ਇਸ ਵਿੱਚ ਮੈਣਾਵੰਤੀ ਤੇ ਗੋਪੀ ਚੰਦ ਦਾ ਹਾਲ ਅੰਕਿਤ ਹੈ। ਉਸ ਦੀ ਇੱਕ ਸ਼ਬਦੀ ਤੋਂ ਪਤਾ ਲਗਦਾ ਹੈ ਕਿ ਉਹ ਗੋਰਖ ਨਾਥ ਦਾ ਚੇਲਾ ਅਤੇ ਚਰਪਟ ਨਾਥ ਦਾ ਗੁਰ - ਭਾਈ ਸੀ:
ਗੁਰੂ ਹਮਾਰੇ ਗੋਰਖ ਬੋਲੀਐ, ਚਰਪਟ ਹੈ ਗੁਰਭਾਈ ਜੀ
ਯੋਂ ਕੇ ਸ਼ਬਦ ਹਮਕੂ, ਗੁਰੂ ਗੋਰਖ ਨਾਕ ਕੀਯਾ ॥
ਸੋਵੋ ਲਿਯਖਿਆ ਮੈਣਾ ਵੰਤਾ ਮਾਈ ਜੀ।
- - - -
ਗੋਪੀ ਚੰਦ ਤੋਂ ਬਾਅਦ ਇਸ ਸੰਪਰਦਾਇ ਦੇ ਕਿਸੇ ਵੀ ਅਜਿਹੇ ਹੋਰ ਸਿੱਧ ਬਾਰੇ ਜਾਣਕਾਰੀ ਨਹੀਂ ਮਿਲਦੀ, ਜਿਸ ਉੱਪਰ ਪ੍ਰਤੱਖ ਤੌਰ ' ਤੇ ਪੰਜਾਬੀ ਦੇ ਪ੍ਰਭਾਵ ਨੂੰ ਸਵੀਕਾਰ ਕੀਤਾ ਜਾ ਸਕਦਾ ਹੋਵੇ।