ਗੌਰੀ ਲਕਸ਼ਮੀ ਬਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਇਲਯੋਮ ਥਿਰੂਨਲ ਗੌਰੀ ਲਕਸ਼ਮੀ ਬਾਈ
ਤਰਾਵਣਕੋਰ ਦਾ ਮਹਾਰਾਣੀ

Sree Padmanabhasevini Maharani Gowri Lakshmi Bayi.jpg
ਸ਼ਾਸਨ ਕਾਲ 7 ਨੰਵਬਰ 1810 - 1815
ਤਾਜਪੋਸ਼ੀ 1810
ਪੂਰਵ-ਅਧਿਕਾਰੀ ਬਲਰਾਮ ਵਰਮਾ
ਵਾਰਸ ਗੌਰੀ ਪਰਵਤੀ ਬਾਈ
ਪਤਨੀ ਚਨਾਗਨਸ੍ਰੀ ਦਾ ਰਾਜਾ ਰਾਜਾ ਵਰਮਾ ਕੋਇਲ ਥਮਪੁਰਨ
ਔਲਾਦ ਗੌਰੀa ਰੁਕਮਿਣੀ ਬਾਈ, ਮਹਾਰਾਜਾ ਸਵਾਥੀ ਥਿਰੂਨਲ, ਮਹਾਰਾਜਾ ਉਥਰਾਮ ਥਿਰੂਨਲ
ਜਨਮ 1791
ਤਰਾਵਣਕੋਰ
ਮੌਤ 1815 (aged 24)
ਤਰਾਵਣਕੋਰ
ਧਰਮ ਹਿੰਦੂ

ਮਹਾਰਾਣੀ ਆਇਲਯੋਮ ਥਿਰੂਨਲ ਗੌਰੀ ਲਕਸ਼ਮੀ ਬਾਈ (1791–1815) 1810 ਤੋਂ 1813 ਤੱਕ ਤਰਾਵਣਕੋਰ ਦੇ ਭਾਰਤੀ ਸੂਬੇ ਦੀ ਮਹਾਰਾਣੀ ਸੀ ਅਤੇ ਉਹ 1813 ਤੋਂ 1815 ਵਿੱਚ ਆਪਣੀ ਮੌਤ ਤੱਕ ਆਪਣੇ ਪੁੱਤਰ ਸਵਾਥੀ ਥ੍ਰਿਊਨਲ ਰਾਮ ਵਰਮਾ ਦੀ  ਰੀਜੈਂਟ ਸੀ। ਉਹ ਤਰਾਵਣਕੋਰ ਦੀ ਇਕਲੌਤੀ ਰਾਣੀ ਸੀ, ਜਿਸਨੇ ਆਪਣੇ ਆਪ ਹੀ ਰਾਜ ਕੀਤਾ ਸੀ, ਜੋ ਉਸਨੇ ਇੱਕ ਰੀਜੈਂਟ ਬਣਨ ਤੋਂ ਦੋ ਸਾਲ ਪਹਿਲਾਂ ਕੀਤਾ ਸੀ।[1]

ਪਿਛੋਕੜ[ਸੋਧੋ]

ਗੌਰੀ ਲਕਸ਼ਮੀ ਬਾਈ ਦਾ ਜਨਮ 1791 ਵਿੱਚ ਬਤੌਰ ਰਾਜਕੁਮਾਰੀ ਅਤਥਮ ਥਿਰੂਨਲ ਹੋਇਆ। ਅਤਥਮ ਥਿਰੂਨਲ ਨੂੰ 1788 ਵਿੱਚ ਕੋਲਾਥੂਨਡ ਤੋਂ ਤਰਾਵਣਕੋਰ ਪਰਿਵਾਰ ਵਿੱਚ ਗੋਦ ਲਿਆ ਗਿਆ।ਤਰਾਵਣਕੋਰ ਦੀ ਮਹਾਰਾਣੀਆ ਨੂੰ "ਅਤਿੰਗਲ ਦੀਆਂ ਰਾਣੀਆਂ" ਵਜੋਂ ਰੱਖਿਆ ਗਿਆ ਸੀ। ਗੌਰੀ ਲਕਸ਼ਮੀ ਬਾਈ ਤਰਾਵਣਕੋਰ ਦੀਆਂ ਸਭ ਤੋਂ ਮਸ਼ਹੂਰ ਰਾਣੀਆਂ ਵਿਚੋਂ ਇੱਕ ਸੀ ਅਤੇ ਰਾਜ ਵਿੱਚ ਕਈ ਸੁਧਾਰ ਕੀਤੇ ਸਨ।

ਇਹ ਵੀ ਦੇਖੋ [ਸੋਧੋ]

  • ਤਰਾਵਣਕੋਰ
  • ਮਹਾਰਾਣੀ
  • ਸਵਾਥੀ ਥਿਰੂਨਲ
  • ਮੂਲਮ ਥਿਰੂਨਲ
  • ਅੰਮਾਵਿਦੂ

ਹਵਾਲੇ[ਸੋਧੋ]

  1. Gauri Lakshmi Bai, Aswathi Thirunal (1998). SREE PADMANABHA SWAMY KSHETRAM. Thiruvananthapuram: The State।nstitute Of Languages. p. 202. ISBN 978-81-7638-028-7. 

ਸਰੋਤ[ਸੋਧੋ]

  • Aiya, V. Nagam (1906). The Travancore State Manual. Trivandrum, Travancore: Travancore Government Press. OCLC 6164443.  (3 volumes)
  • Menon, P. Shungoonny (1878). A History of Travancore from the Earliest Times. Madras,।ndia: Higginbotham.