ਗ੍ਰੇਸੀ ਗਲੈਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗ੍ਰੇਸੀ ਗਲੈਮ
ਜਨਮ (1990-09-30) ਸਤੰਬਰ 30, 1990 (ਉਮਰ 28)[1]
ਰਾਲੇਫ, ਉੱਤਰੀ ਕਾਰੋਲੀਆ, ਯੂ.ਐਸ.[2]
No. of adult films
  • 375 ਬਤੌਰ ਪ੍ਰਦਸ਼ਕ
  • 1 ਬਤੌਰ ਨਿਰਦੇਸ਼ਕ
  • (per IAFD as of May 2016)[1]

ਗ੍ਰੇਸੀ ਗਲੈਮ (ਜਨਮ 30 ਸਤੰਬਰ, 1990), ਸਟੇਜੀ ਨਾਂ,  ਇੱਕ ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਹੈ।

ਮੁੱਢਲਾ ਜੀਵਨ ਅਤੇ ਕੈਰੀਅਰ[ਸੋਧੋ]

ਗਲੈਮ ਦਾ ਜਨਮ ਰਾਲੇਫ, ਉੱਤਰੀ ਕੈਰੋਲੀਨਾ ਵਿੱਚ ਹੋਇਆ। ਜਦੋਂ ਇਹ ਫਲੋਰਿਡਾ ਵਿੱਚ ਕਾਲਜ ਦੀਆਂ ਕਲਾਸਾਂ ਲਾ ਰਹੀ ਸੀ ਅਤੇ ਪ੍ਰਚਾਰਕ ਕੰਮ ਕਰ ਰਹੀ ਸੀ, ਇਸਨੇ ਸਕੋਰ ਮੈਗਜ਼ੀਨ ਵਿੱਚ ਪਹਿਲਾ ਨਗਨ ਲੇਆਉਟ ਸ਼ੂਟ ਕੀਤਾ। ਗਲੈਮ ਲਾਸ ਐਂਜਲਸ, ਕੈਲੀਫੋਰਨੀਆ ਵਿੱਚ ਚਲਾ ਗਿਆ ਅਤੇ ਫੈਸ਼ਨ ਇੰਸਟੀਚਿਊਟ ਆਫ਼ ਡਿਜ਼ਾਇਨ ਐਂਡ ਮਰਚਨਡਿਇੰਗ ਵਿੱਚ ਦਾਖ਼ਿਲਾ ਲਿਆ।

ਅਵਾਰਡ[ਸੋਧੋ]

ਸਾਲ ਪੁਰਸਕਾਰ ਸ਼੍ਰੇਣੀ ਫ਼ਿਲਮ ਨਤੀਜਾ
2011 ਏਵੀਐਨ ਪੁਰਸਕਾਰ ਵਧੀਆ ਨਿਊ ਸਟਾਰ[3] N/A ਜੇਤੂ
2011 ਏਵੀਐਨ ਪੁਰਸਕਾਰ ਵਧੀਆ ਗਰੁੱਪ ਸੈਕਸ ਸੀਨ ਬੱਟਵੂਮੈਨ ਵਰਸਿਜ਼ ਸਲਟਵੁਮੈਨ ਅਲਕੈਸ ਟੈਕਸਾਸ, ਕ੍ਰਿਸਟੀਨਾ ਰੋਜ਼ ਅਤੇ ਮਾਈਕਲ ਸਤੇਫਾਨੋ ਨਾਲ ਜੇਤੂ
2014 ਏਵੀਐਨ ਪੁਰਸਕਾਰ ਵਧੀਆ ਸਾਰੇ-ਕੁੜੀ ਗਰੁੱਪ ਸੈਕਸ ਸੀਨ ਮਿਆਉ! 3 ਮਿਆ ਮਾਲਕੋਵਾ ਅਤੇ ਰਾਵੇਨ ਰੋਕੇਟ[4] ਜੇਤੂ

ਹਵਾਲੇ[ਸੋਧੋ]

  1. 1.0 1.1 "Gracie Glam". iafd.com. Archived from the original on December 25, 2011. Retrieved February 7, 2013. 
  2. Dan Miller. "Cover Story: The Fresh Effect". AVN Magazine, Vol.26/No.6, Issue 331, June 2010, p.56.
  3. "AVN Announces the Winners of the 2011 AVN Awards", Retrieved May 5, 2013
  4. "AVN Announces the Winners of the 2014 AVN Awards". AVN. January 21, 2014. Retrieved February 27, 2014. 

ਬਾਹਰੀ ਲਿੰਕ[ਸੋਧੋ]