ਗੰਗਾਸਾਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਗਰ ਦੀਪ
সাগর দ্বীপ
ਟਾਪੂ
ਗੰਗਾਸਾਗਰ is located in ਪੱਛਮੀ ਬੰਗਾਲ
ਸਗਰ ਦੀਪ
ਸਗਰ ਦੀਪ
Location in West Bengal, India
21°48′N 88°06′E / 21.8°N 88.1°E / 21.8; 88.1ਗੁਣਕ: 21°48′N 88°06′E / 21.8°N 88.1°E / 21.8; 88.1
ਮੁਲਕ  ਭਾਰਤ
ਰਾਜ ਪੱਛਮ ਬੰਗਾਲ
ਜਿਲਾ ਸਾਊਥ 24 ਪਰਗਨਾ
 • ਘਣਤਾ /ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਅਧਿਕਾਰਿਤ ਬੰਗਾਲੀ, ਅੰਗਰੇਜ਼ੀ
ਟਾਈਮ ਜ਼ੋਨ IST (UTC+5:30)
Lok Sabha constituency Mathurapur (SC)
Vidhan Sabha constituency Sagar
Website s24pgs.gov.in

ਗੰਗਾਸਾਗਰ ( ਸਾਗਰ ਦੀਪ ਜਾਂ ਗੰਗਾ-ਸਾਗਰ - ਸੰਗਮ ਵੀ ਕਹਿੰਦੇ ਹਨ) ਬੰਗਾਲ ਦੀ ਖਾੜੀ ਦੇ ਕਾਂਟੀਨੈਂਟਲ ਸ਼ੈਲਫ ਵਿੱਚ ਕੋਲਕਾਤਾ ਤੋਂ ੧੫੦ ਕਿਮੀ (੮੦ਮੀਲ) ਦੱਖਣ ਵਿੱਚ ਇੱਕ ਟਾਪੂ ਹੈ। ਇਹ ਭਾਰਤ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਅਤੇ ਪੱਛਮ ਬੰਗਾਲ ਸਰਕਾਰ ਦੇ ਪ੍ਰਬੰਧ ਤਹਿਤ ਹੈ। ਇਸ ਟਾਪੂ ਦਾ ਕੁਲ ਖੇਤਰਫਲ ੩੦੦ ਵਰਗ ਕਿਮੀ ਹੈ। ਇਸ ਵਿੱਚ ੪੩ ਪਿੰਡ ਹਨ, ਜਿਨ੍ਹਾਂ ਦੀ ਜਨਸੰਖਿਆ ੧,੬੦,੦੦੦ ਹੈ। ਇਹੀ ਥਾਂ ਗੰਗਾ ਨਦੀ ਦਾ ਸਾਗਰ ਨਾਲ ਸੰਗਮ ਮੰਨਿਆ ਜਾਂਦਾ ਹੈ।