ਗੱਲ-ਬਾਤ:ਜਰਨੈਲ ਸਿੰਘ ਭਿੰਡਰਾਂਵਾਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੁਝ ਜ਼ਰੂਰੀ ਸੋਧਾਂ[ਸੋਧੋ]

ਕਿਰਪਾ ਕਰਕੇ ਇਸ ਲੇਖ ਨੂੰ ਹਿੱਸਿਆਂ (sections) ਵਿਚ ਵੰਡੋ ਅਤੇ ਉਦਾਸੀਨ ਨਜ਼ਰੀਏ ਮੁਤਾਬਕ ਸੋਧ ਕਰੋ। ਇਸ ਵਿਚ ਸਬੂਤ ਲਈ ਹਵਾਲੇ (references) ਜੋੜਨੇ ਲਾਜ਼ਮੀ ਹਨ। ਬੇ-ਹਵਾਲਾ ਲੇਖ ਵਿਕੀ ਦੀ ਕਾਹਲ਼ੀ ਨਾਲ਼ ਮਿਟਾਏ ਜਾਣ ਦੀ ਨੀਤੀ ਤਹਿਤ ਆਉਂਦੇ ਹਨ। Tari Buttar ੧੧:੧੯, ੭ ਅਗਸਤ ੨੦੧੨ (UTC)