ਗੱਲ-ਬਾਤ:ਧਰਮਵਤੀ
ਵਿਸ਼ਾ ਜੋੜੋਦਿੱਖ
ਤਾਜ਼ਾ ਟਿੱਪਣੀ: 2 ਮਹੀਨੇ ਪਹਿਲਾਂ Nitesh Gill ਵੱਲੋਂ ਰਾਗ ਦਾ ਨਾਂ ਵਿਸ਼ੇ ਵਿੱਚ
ਰਾਗ ਦਾ ਨਾਂ
[ਸੋਧੋ]ਸਤਸ੍ਰੀਅਕਾਲ, ਰਾਗ ਦਾ ਨਾਂ ਅੰਗਰੇਜ਼ੀ ਵਿੱਚ Dharmavati ਹੈ। ਪੰਜਾਬੀ ਲੇਖ ਦਾ ਸਿਰਲੇਖ ਧਰਮਵਤੀ ਹੈ ਪਰ ਲੇਖ ਦੀ ਸ਼ੁਰੂਆਤ "ਧਰਮਾਵਤੀ" ਨਾਲ ਹੋ ਰਹੀ ਹੈ। ਹਿੰਦੀ ਭਾਸ਼ਾ ਵਿੱਚ ਇਸ ਦਾ ਵਿਕੀਪੀਡੀਆ ਲੇਖ ਮੌਜੂਦ ਨਹੀਂ ਹੈ ਪਰ ਗੂਗਲ ਕਰਨ 'ਤੇ "धर्मावती" ਲਿਖਿਆ ਮਿਲਿਆ। ਕਿਰਪਾ ਇਸ ਦੀ ਪੁਸ਼ਟੀ ਕੀਤੀ ਜਾਵੇ ਤਾਂ ਜੋ ਸਿਰਲੇਖ ਜਾਂ ਲੇਖ ਨੂੰ ਉਸੇ ਮੁਤਾਬਕ ਦਰੁਸਤ ਕੀਤਾ ਜਾ ਸਕੇ। ਸ਼ੁਕਰੀਆ। Nitesh Gill (ਗੱਲ-ਬਾਤ) 11:58, 29 ਸਤੰਬਰ 2025 (UTC)