ਗੱਲ-ਬਾਤ:ਨਈਰਾ ਨੂਰ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗੱਲ-ਬਾਤ:ਨਿਆਰਾ ਨੂਰ ਤੋਂ ਰੀਡਿਰੈਕਟ)

ਨਾਮ[ਸੋਧੋ]

ਉਰਦੂ ਹਿੱਜਿਆਂ ਮੁਤਾਬਕ ਨਾਮ "ਨਿਆਰਾ" ਨਹੀਂ ਲਗਦਾ। "ਨਇਰਾ", "ਨੈਇਰਾ" ਜਾਂ ਇਹਦੇ ਵਰਗਾ ਕੋਈ ਲਗਦੈ। ਕੀ ਕਹਿੰਦੇ ਹੋ? --itar buttar [ਗੱਲ-ਬਾਤ] ੧੦:੧੭, ੩੦ ਜੁਲਾਈ ੨੦੧੪ (UTC)

ਤਾਰੀ ਜੀ, ਤੁਸੀਂ ਠੀਕ ਫਰਮਾਇਆ ਹੈ। ਅਸਲ ਵਿਚ ਕੀ ਹੈ ਲਭਣ ਦਾ ਯਤਨ ਕਰਦੇ ਹਨ।--Charan Gill (ਗੱਲ-ਬਾਤ) ੧੦:੪੧, ੩੦ ਜੁਲਾਈ ੨੦੧੪ (UTC)
ਧਿਆਨ ਦੇਣ ਲਈ ਧੰਨਵਾਦ। ਪਰ "ਨੀਰਾ" ਅੰਗਰੇਜ਼ੀ ਹਿੱਜਿਆ ਮੁਤਾਬਕ ਠੀਕ ਨਹੀਂ ਜਾਪਦਾ। ਅਜਿਹਾ ਹੁੰਦਾ ਤਾਂ Neera ਜਾਂ Nira ਹਿੱਜੇ ਹੋਣੇ ਸੀ ਪਰ ਅੰਗਰੇਜ਼ੀ ਵਿਕੀ ਤੇ ਹਿੱਜੇ Nayyara ਨੇ। --itar buttar [ਗੱਲ-ਬਾਤ] ੧੩:੩੩, ੩੦ ਜੁਲਾਈ ੨੦੧੪ (UTC)