ਗੱਲ-ਬਾਤ:ਭਾਰਤ ਕਮਿਊਨਿਸਟ ਪਾਰਟੀ (ਮਾਰਕਸਵਾਦੀ)

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਰਟੀ ਦੇ ਨਾਂ ਬਾਰੇ[ਸੋਧੋ]

ਇਹ ਲੇਖ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਨਾਂ ਨਾਲ ਬਣਿਆ ਹੋਇਆ ਹੈ। ਕਿਸੇ ਪਾਠਕ ਦੀ ਟਿੱਪਣੀ ਲੇਖ ਉਪਰ ਆਈ ਹੈ ਕਿ ਇਸ ਪਾਰਟੀ ਦਾ ਸਹੀ ਨਾਂ - ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਹੈ। ਇਸ ਬਾਰੇ ਕਿਸੇ ਕੋਲ ਕੋਈ ਪੁਖ਼ਤਾ ਜਾਣਕਾਰੀ ਹੋਵੇ ਤਾਂ ਸਾਂਝੀ ਕਰਨਾ ਤਾਂ ਕਿ ਇਸ ਨਾਂ ਦੇ ਭੁਲੇਖੇ ਨੂੰ ਦੂਰ ਕੀਤਾ ਜਾ ਸਕੇ। Mulkh Singh (ਗੱਲ-ਬਾਤ) 15:31, 10 ਦਸੰਬਰ 2020 (UTC)[ਜਵਾਬ]