ਗੱਲ-ਬਾਤ:ਮਾਤਾ ਗੁਜਰੀ
ਵਿਸ਼ਾ ਜੋੜੋਦਿੱਖ
ਤਾਜ਼ਾ ਟਿੱਪਣੀ: 6 ਮਹੀਨੇ ਪਹਿਲਾਂ 2409:40D1:100E:41B1:8000:0:0:0 ਵੱਲੋਂ ਮਰਗ ਦੀ ਜਾਣਕਾਰੀ ਬਿਲਕੁਲ ਗਲਤ ਹੈ। ਵਿਸ਼ੇ ਵਿੱਚ
ਮਾਤਾ ਗੁਜ਼ਰ ਕੌਰ ਜੀ ਨੂੰ ਹਾਈਪਰਥਰਮੀਆਂ ਨਹੀਂ ਸੀ ਹੋਇਆ ।ਇਤਿਹਾਸਿਕ ਹਵਾਲਿਆਂ ਮੁਤਾਬਿਕ ਉਹਨਾਂ ਨੇ ਸਵਾਸ ਉਤਾਂਹ ਚੜ੍ਹਾ ਕੇ ਸ਼ਹਾਦਤ ਪ੍ਰਾਪਤ ਕੀਤੀ ਆ ਜਾਂ ਉਹਨਾਂ ਨੂੰ ਬੁਰਜ ਤੋਂ ਧੱਕਾ ਦਿੱਤਾ ਗਿਆ ਆ ਪਰ ਹਾਈਪਰਥਰਮੀਆਂ ਵਾਲੀ ਗੱਲ ਬਿਲਕੁਲ ਝੂਠੀ ਆ ਜੇਕਰ ਉਹਨਾਂ ਨੂੰ ਹਾਈਪਰਥਰਮੀਆਂ ਹੋਇਆ ਹੁੰਦਾ ਤਾਂ ਬੱਚਿਆਂ ਨੂੰ ਵੀ ਹੋਣਾ ਸੀ ਜਦਕਿ ਅਜਿਹਾ ਹੋਇਆ ਨਹੀਂ।