ਗੱਲ-ਬਾਤ:ਮੇਰਾ ਦਾਗ਼ਿਸਤਾਨ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਿਤਾਬਾਂ ਦੀ ਫੋਟੋ ਅਤੇ ਜਾਣਕਾਰੀ ਬਾਰੇ[ਸੋਧੋ]

ਵਿਕੀਪੀਡੀਆ ਦੇ ਫਾਰਮੈਟ ਮੁਤਾਬਕ ਇੱਥੇ ਪਹਿਲੇ ਐਡਿਸ਼ਨ ਦੀ ਫੋਟੋ ਲੱਗਣੀ ਚਾਹੀਦੀ ਹੈ ਅਤੇ ਬਾਕੀ ਐਡਿਸ਼ਨਾਂ ਦੀਆਂ ਫੋਟੋਆਂ ਗੈਲਰੀ ਵਿੱਚ ਦੇਣੀਆਂ ਚਾਹੀਦੀਆਂ ਹਨ। ਮੇਰਾ ਦਾਗਿਸਤਾਨ ਦਾ ਅਨੁਵਾਦ ਸਿਰਫ਼ ਗੁਰਬਖਸ਼ ਸਿੰਘ ਫ੍ਰੈਂਕ ਨੇ ਨਹੀਂ ਕੀਤਾ ਹੈ, ਦੂਜੇ ਭਾਗ ਦਾ ਅਨੁਵਾਦ ਗੁਰਦੀਪ ਨੇ ਕੀਤਾ ਹੈ। ਇਸ ਕਰਕੇ ਜ਼ਰੂਰੀ ਤਬਦੀਲੀਆਂ ਮੈਂ ਕੀਤੀਆਂ ਹਨ। Arsh randiala (ਗੱਲ-ਬਾਤ) 11:07, 27 ਅਕਤੂਬਰ 2023 (UTC)[ਜਵਾਬ]