ਗੱਲ-ਬਾਤ:ਚਮਕੌਰ ਦੀ ਲੜਾਈ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚਮਕੌਰ ਸਾਹਿਬ ਦੀ ਜੰਗ ਦਾ ਨਤੀਜਾ[ਸੋਧੋ]

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

ਚਮਕੌਰ ਸਾਹਿਬ ਦੀ ਜੰਗ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੇਤੂ ਰਹੇ, ਮੁਗਲ ਫੌਜਾਂ ਦਾ ਜੰਗ ਕਰਨ ਦਾ ਟੀਚਾ ਸੀ ਗੁਰੂ ਸਾਹਿਬ ਨੂੰ ਫੜਨਾ, ਪਰ ਉਹ ਗੁਰੂ ਸਾਹਿਬ ਨੂੰ ਫੜ ਨਹੀ ਸਕੇ ਇਸ ਕਰਕੇ ਇਹ

ਜੰਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿੱਤੇ ਹਨ।

ਇਸ ਦੀ ਜ਼ਰੂਰ ਸੋਧ ਕੀਤੀ ਜਾਵੇ ਜੀ 103.183.33.76 09:59, 31 ਮਾਰਚ 2023 (UTC)[ਜਵਾਬ]