ਚਰਨਜੀਤ ਪੰਨੂ
ਦਿੱਖ
ਚਰਨਜੀਤ ਪੰਨੂ (ਜਨਮ 7 ਅਪ੍ਰੈਲ 1948) ਇੱਕ ਅਮਰੀਕਾ ਰਹਿੰਦਾ ਪਰਵਾਸੀ ਪੰਜਾਬੀ ਲੇਖਕ ਹੈ।[1]
ਜੀਵਨ
[ਸੋਧੋ]ਚਰਨਜੀਤ ਦਾ ਜਨਮ ਪਿਤਾ ਸੂਬੇਦਾਰ ਅਨੋਖ ਸਿੰਘ ਅਤੇ ਮਾਤਾ ਦਲਜੀਤ ਕੌਰ ਦੇ ਘਰ ਪਿੰਡ ਸਖੀਰਾ, ਜ਼ਿਲ੍ਹਾ ਤਰਨ ਤਾਰਨ ਹੋਇਆ। ਉਹ ਭਾਰਤ ਸਰਕਾਰ ਦਾ ਸੇਵਾ ਮੁਕਤ ਗਜਟਿਡ ਅਧਿਕਾਰੀ ਹੈ।
ਰਚਨਾਵਾਂ
[ਸੋਧੋ]ਉਨ੍ਹਾਂ ਦੀਆਂ ਹੁਣ ਤੱਕ 13 ਪੁਸਤਕਾਂ ਛਪੀਆਂ ਹਨ।
ਕਹਾਣੀ ਸੰਗ੍ਰਿਹ
[ਸੋਧੋ]- ਭਟਕਦੀ ਰਾਤ
- ਪੀਹੜੀਆਂ ਦੇ ਫਾਸਲੇ
- ਸੰਦਲ ਦਾ ਸ਼ਰਬਤ
- ਸ਼ੀਸ਼ੇ ਦੇ ਟੁਕੜੇ
- ਖੇੜੇ ਦਾ ਸਿਰਨਾਵਾਂ
- ਸਖ਼ੀਰਾ
- ਬੰਦ ਦਰਵਾਜ਼ਾ
ਨਾਵਲ
[ਸੋਧੋ]- ਤਿੜਕੇ ਚਿਹਰੇ
ਕਾਵਿ ਸੰਗ੍ਰਿਹ
[ਸੋਧੋ]- ਗੁਲਦਸਤਾ
- ਅੰਬਰ ਦੀ ਫੁਲਕਾਰੀ
- ਧਰਤੀ ਦੀ ਫੁਲਕਾਰੀ
ਸਫ਼ਰਨਾਮੇ
[ਸੋਧੋ]- ਅਲਾਸਕਾ
- ਮੇਰੀ ਵਾਈਟ ਹਾਊਸ ਫੇਰੀ
- ਮਿੱਟੀ ਦੀ ਮਹਿਕ
- ਹਵਾਈ ਸਫ਼ਰਨਾਮਾ
- ਕੀਨੀਆ ਸਫ਼ਾਰੀ
- ਤਨਜਾਨੀਆ ਸਫ਼ਾਰੀ
ਹਵਾਲੇ
[ਸੋਧੋ]- ↑ "ਚਰਨਜੀਤ ਸਿੰਘ ਪੰਨੂ ਪੰਜਾਬੀ ਕਹਾਣੀਆਂ". www.punjabikahani.punjabi-kavita.com. Retrieved 2019-08-03.