ਚਾਨਣ ਗੋਬਿੰਦਪੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਚਾਨਣ ਗੋਬਿੰਦਪੁਰੀ (5 ਫ਼ਰਵਰੀ 1924 -­ 29 ਜਨਵਰੀ 2006) ਪੰਜਾਬੀ ਗ਼ਜ਼ਲ ਦੇ ਬਾਨੀਆਂ ਵਿਚੋਂ ਇੱਕ ਸੀ। ਉਹ ਗ਼ਜ਼ਲ ਦੀ ਤਕਨੀਕ ਦਾ ਮਾਹਿਰ ਅਤੇ ਹੰਢਿਆ ਹੋਇਆ ਗ਼ਜ਼ਲਗੋ ਅਤੇ ਗੀਤਕਾਰ ਸੀ। ਗੋਬਿੰਦਪੁਰੀ, ਜੋਸ਼ ਮਲਸਿਆਨੀ ਦਾ ਸ਼ਾਗਿਰਦ ਸੀ।[1] ਉਹ ਹਿੰਦੀ ਵਿੱਚ ਵੀ ਲਿਖਦਾ ਸੀ।

ਲਿਖਤਾਂ[ਸੋਧੋ]

  • ਸਾਡਾ ਲੋਕ ਵਿਰਸਾ (2011)[2]
  • ਪੰਜਾਬੀ ਲੋਕ ਕਾਵਿ ਦੇ ਮੀਲ ਪੱਥਰ[3]
  • ਪੰਜਾਬੀ ਗ਼ਜ਼ਲ[4]
  • ਗ਼ਜ਼ਲ ਤੇ ਅਰੂਜ਼ (1994)
  • ਗਜ਼ਲ ਦੀਪ (ਨੈਸ਼ਨਲ ਬੁੱਕ ਸ਼ਾਪ, ਦਿੱਲੀ, 1989)[5]
  • ਗੁਲਜਾਰ ਚਾਨਣ (1955)
  • ਮਿਠੀਆਂ ਪੀੜਾਂ (1958)
  • ਗੀਤ ਮੰਜਰੀ (ਹਿੰਦੀ ਗੀਤ, 1978)
  • ਗਜ਼ਲ ਇੱਕ ਅਧਿਐਨ (1980)
  • ਗਜ਼ਲ ਦੀ ਮਹਿਕ (2002)

ਹਵਾਲੇ[ਸੋਧੋ]