ਚਾਰਲਸ ਡਾਰਵਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਚਾਰਲਸ ਡਾਰਵਿਨ

1854 ਦੇ ਵਿੱਚ ਡਾਰਵਿਨ
ਜਨਮ ਚਾਰਲਸ ਰਾਬਰਟ ਡਾਰਵਿਨ
12 ਫ਼ਰਵਰੀ 1809(1809-02-12)
The Mount, Shrewsbury, Shropshire, ਯੂ.ਕੇ.
ਮੌਤ 19 ਅਪਰੈਲ 1882(1882-04-19) (ਉਮਰ 73)
Down House, Downe, ਕੈਂਟ, ਯੂ.ਕੇ.
ਰਿਹਾਇਸ਼ ਇੰਗਲੈਂਡ
ਨਾਗਰਿਕਤਾ ਬਰਤਾਨਵੀ
ਕੌਮੀਅਤ ਬਰਤਾਨਵੀ
ਖੇਤਰ Naturalist
ਅਦਾਰੇ tertiary education:
University of Edinburgh Medical School (medicine)
University of Cambridge (ordinary Bachelor of Arts)
professional institution:
Geological Society of London
Academic advisors John Stevens Henslow
Adam Sedgwick
ਮਸ਼ਹੂਰ ਕਰਨ ਵਾਲੇ ਖੇਤਰ The Voyage of the Beagle
ਓਨ ਦ ਓਰੀਜਨ ਆਫ਼ ਸਪੀਸ਼ੀਜ਼
evolution by
natural selection,
common descent
ਪ੍ਰਭਾਵ Alexander von Humboldt
John Herschel
Charles Lyell
ਪ੍ਰਭਾਵਿਤ Joseph Dalton Hooker
Thomas Henry Huxley
George Romanes
Ernst Haeckel
Sir John Lubbock
ਅਹਿਮ ਇਨਾਮ Royal Medal (1853)
Wollaston Medal (1859)
Copley Medal (1864)
ਜੀਵਨ ਸਾਥੀ ਐਮਾ ਡਾਰਵਿਨ (ਵਿਆਹ 1839)
ਦਸਤਖ਼ਤ
"Charles Darwin", with the surname underlined by a downward curve that mimics the curve of the initial "C"

ਚਾਰਲਸ ਡਾਰਵਿਨ (12 ਫ਼ਰਵਰੀ 180919 ਅਪਰੈਲ 1882) ਨੇ ਕਰਮਵਿਕਾਸ ਸਿਧਾਂਤ ਦਾ ਪ੍ਰਤੀਪਾਦਨ ਕੀਤਾ।

ਜੀਵਨ[ਸੋਧੋ]

ਉਸ ਦਾ ਜਨਮ ਸ਼ਰਿਊਜ਼ਬਰੀ, ਸ਼ਰਾਪਸ਼ਾਇਰ(ਇੰਗਲੈਂਡ) ਵਿੱਚ 12 ਫ਼ਰਵਰੀ 1809 ਨੂੰ ਹੋਇਆ। ਉਹ ਆਪਣੇ ਛੇ ਭੈਣ-ਭਰਾਵਾਂ ਵਿੱਚ ਪੰਜਵੇਂ ਨੰਬਰ ਉੱਤੇ ਸੀ। ਪਿਤਾ ਦਾ ਨਾਂ ਰਾਬਰਟ ਵਾਰਿੰਗ ਡਾਰਵਿਨ ਸੀ ਅਤੇ ਮਾਂ ਦਾ ਨਾਂ ਸੁਜ਼ੈਨਾ ਵੈੱਜਵੁੱਡ। ਰਾਬਰਟ ਵਾਰਿੰਗ ਡਾਰਵਿਨ ਇੱਕ ਡਾਕਟਰ ਸੀ। ਸੁਜ਼ੈਨਾ ਦੇ ਮਾਪੇ ਵੈੱਜਵੁੱਡ ਪਰਵਾਰ ਸਨ। ਦਾਦੇ ਦਾ ਨਾਂ ਇਰੈਜ਼ਮਸ ਡਾਰਵਿਨ ਸੀ ਅਤੇ ਦਾਦੀ ਦਾ ਨਾਂ ਜੋਸਾਇਆ ਵੈੱਜਵੁੱਡ। ਦੋਨੋਂ ਪਰਵਾਰ ਅਦ੍ਵੈਤਵਾਦ ਵਿੱਚ ਵਿਸ਼ਵਾਸ ਰੱਖਦੇ ਸਨ। ਚਾਰਲਸ ਦੇ ਪਿਤਾ ਰਾਬਰਟ ਵਾਰਿੰਗ ਡਾਰਵਿਨ ਖੁੱਲ੍ਹ-ਖ਼ਿਆਲੀਆ ਵਿਅਕਤੀ ਸਨ। 1817 ਵਿੱਚ ਡਾਰਵਿਨ ਦੀ ਮਾਂ ਦਾ ਦਿਹਾਂਤ ਹੋ ਗਿਆ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png