ਚਿੱਤਕਾਰਾ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਿੱਤਕਾਰਾ ਯੂਨੀਵਰਸਿਟੀ
CU pic 2.jpg
ਚਿੱਤਕਾਰਾ ਯੂਨੀਵਰਸਿਟੀ
ਮਾਟੋਅੰਗਰੇਜ਼ੀ ਵਿੱਚ:'Explore Your Potential'
ਸਥਾਪਨਾ2008
ਕਿਸਮਪ੍ਰਾਈਵੇਟ ਯੂਨੀਵਰਸਿਟੀ
ਧਾਰਮਿਕ ਮਾਨਤਾਯੂਜੀਸੀ,ਸੀਓਏ, ਪੀਸੀਆਈ, ਐੱਨਸੀਟੀਈ, ਆਈਐੱਨਸੀ, ਐੱਨਸੀਐੱਚਐੱਮਸੀਟੀ
ਵਾਈਸ-ਚਾਂਸਲਰਮਧੂ ਚਿਤਕਾਰਾ (ਪੰਜਾਬ), ਵਿਜੇ ਸ਼ਿਰੀਵਾਸਤਵ (ਹਿਮਾਚਲ ਪ੍ਰਦੇਸ਼)
ਵਿਦਿਆਰਥੀ10000
ਟਿਕਾਣਾਰਾਜਪੁਰਾ, ਚੰਡੀਗਡ਼੍ਹ-ਪਟਿਆਲਾ ਰਾਸ਼ਟਰੀ ਮਾਰਗ (ਐੱਨਐੱਚ-64)-140 401, ਪਟਿਆਲਾ ਰਾਸ਼ਟਰੀ ਮਾਰਗ (ਐੱਨਐੱਚ-21ਏ)-174, 103, ਹਿਮਾਚਲ ਪ੍ਰਦੇਸ਼, ਪੰਜਾਬ, ਭਾਰਤ
ਕੈਂਪਸਸ਼ਹਿਰੀ
ਰੰਗਲਾਲ ਅਤੇ ਸਫ਼ੈਦ
ਵੈੱਬਸਾਈਟwww.chitkara.edu.in

ਚਿੱਤਕਾਰਾ ਯੂਨੀਵਰਸਿਟੀ ਭਾਰਤ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਹੈ। ਇਸ ਦੇ ਕੈਂਪਸ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਹਨ।ਯੂਨੀਵਰਸਿਟੀ, ਅੰਡਰਗਰੈਜੂਏਟ ਪ੍ਰੋਗਰਾਮਾਂ, ਪੋਸਟ-ਗ੍ਰੈਜੂਏਟ ਪ੍ਰੋਗਰਾਮ ਅਤੇ ਡਾਕਟਰੇਟ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ ਜਿਵੇਂ ਕਿ ਇੰਜਨੀਅਰਿੰਗ, ਮੈਨੇਜਮੈਂਟ, ਫਾਰਮੇਸੀ ਅਤੇ ਹੈਲਥ ਸਾਇੰਸਜ਼, ਨਰਸਿੰਗ ਆਦਿ।[1]

ਇਤਿਹਾਸ[ਸੋਧੋ]

ਚਿੱਤਕਾਰਾ ਯੂਨੀਵਰਸਿਟੀ ਦੀ ਸਥਾਪਨਾ 2010 ਵਿੱਚ "ਚਿਤਕਾਰਾ ਯੂਨੀਵਰਸਿਟੀ ਐਕਟ" ਦੇ ਤਹਿਤ ਪੰਜਾਬ ਰਾਜ ਵਿਧਾਨ ਸਭਾ ਦੁਆਰਾ ਕੀਤੀ ਗਈ ਸੀ।[2] ਯੂਨੀਵਰਸਿਟੀ ਚਿਤਕਾਰਾ ਵਿਦਿਅਕ ਟ੍ਰਸਟ[3] ਦੇ ਅਧੀਨ ਆਉਂਦੀ ਹੈ ਜੋ ਚੰਡੀਗੜ੍ਹ ਵਿੱਚ ਸਥਿਤ ਹੈ।

ਹਵਾਲੇ[ਸੋਧੋ]