ਚੀਨੀ ਨਵਾਂ ਸਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚੀਨੀ ਨਵਾਂ ਸਾਲ
Chinatown london.jpg
ਹੋਰ ਨਾਮਚੰਦਰਮਾ ਦਾ ਨਵਾਂ ਸਾਲ, ਬਹਾਰ ਉਤਸਵ।
ਮਨਾਉਣ ਦਾ ਸਥਾਨਸਾਰੇ ਸੰਸਾਰ ਵਿੱਚ ਚੀਨੀ ਲੋਕ ਮਨਾਉਂਦੇ ਹਨ।[1]
ਕਿਸਮਸੱਭਿਆਚਾਰਕ, ਧਾਰਮਿਕ
(Chinese folk religion, Buddhist, Taoist, Confucian)
ਅਹਿਮੀਅਤਚੀਨੀ ਕਲੰਡਰ ਦਾ ਪਹਿਲਾ ਦਿਨ (lunisolar calendar)
ਜਸ਼ਨLion dances, fireworks, family gathering, family meal, visiting friends and relatives (拜年, bàinián), giving red envelopes, decorating with duilian.
ਤਾਰੀਖ਼Chinese New Year's Day
2020 dateSaturday, January 25, Rat
2021 dateFriday, February 12, Ox
ਹੋਰ ਸੰਬੰਧਿਤLantern Festival, which concludes the celebration of the New Year.
Mongol New Year (Tsagaan Sar), Tibetan New Year (Losar), Japanese New Year (Shōgatsu), Korean New Year (Seollal), Vietnamese New Year (Tết)
ਮੈਨਚੇਸਟਰ ਵਿੱਚ ਚੀਨੀ ਨਵਾਂ ਸਾਲ

ਚੀਨੀ ਨਵਾਂ ਸਾਲ ਚੀਨ ਦਾ ਸਭ ਤੋਂ ਮਹੱਤਵਪੂਰਨ ਉਤਸਵ ਹੈ। ਚੀਨ ਵਿੱਚ ਨਵਾਂ ਸਾਲ ਨੂੰ ਚੰਦਰਮਾ ਦਾ ਨਵਾਂ ਸਾਲ ਕਿਹਾ ਜਾਂਦਾ ਹੈ। ਇਹ ਤਿਉਹਾਰ ਚੀਨੀ ਚੰਦਰਮਾ ਉੱਤੇ ਆਧਾਰਿਤ ਕਾਲਦਰਸ਼ ਦੇ ਪਹਿਲੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਹ 15 ਦਿਨਾਂ ਤੱਕ ਚੱਲਦਾ ਹੈ ਅਤੇ ਇਸ ਦੇ ਆਖਰੀ ਦਿਨ ਨੂੰ ਲਾਲਟੈਣ ਤਿਉਹਾਰ ਕਿਹਾ ਜਾਂਦਾ ਹੈ। ਇਹ ਦਿਨ ਪੂਰੇ ਚੀਨ ਵਿੱਚ ਬੜੇ ਹੀ ਜੋਰਸ਼ੋਰ ਨਾਲ ਮਨਾਇਆ ਜਾਂਦਾ ਹੈ।

ਹਵਾਲੇ[ਸੋਧੋ]

  1. "Asia welcomes lunar New Year". BBC. 2003-02-01. Retrieved 2008-11-07.