ਚੀਨ-ਰੂਸ ਸੰਧੀ
ਦਿੱਖ
ਚੀਨ-ਰੂਸ ਸੰਧੀ ਜਿਸ ਨਾਲ ਰੂਸ ਅਤੇ ਚੀਨ ਇੱਕ ਦੁਜੇ ਦੇ ਕਾਫ਼ੀ ਨੇੜੇ ਆ ਗਏ ਕਿਉਂਕੇ ਜਾਪਾਨ ਉਹਨਾਂ ਦਾ ਸਾਂਝਾ ਵਿਰੋਧੀ ਸੀ। ਇਹੀ ਕਾਰਨ ਸੀ ਕਿ ਦੋਹਾਂ ਨੇ ਮਿਲ ਕੇ ਜਾਪਾਨ ਦੇ ਵਿਰੁੱਧ 3 ਜੂਨ 1896[1] ਵਿੱਚ ਇੱਕ ਰੱਖਿਆਤਮਕ ਸੰਧੀ ਕੀਤੀ। ਇਸ ਸੰਧੀ ਤੇ ਰੂਸ ਵੱਲੋਂ ਰੱਖਿਆ ਮੰਤਰੀ ਅਲੈਕਸੇ ਲੋਬਾਨੋਵ ਰੋਸਟੋਵਕਸੀ ਅਤੇ ਚੀਨ ਦੇ ਵਾਇਸਰਾਏ ਲੀ ਹੋਂਗਜ਼ਹੰਗ ਨੇ ਦਸਤਖਤ ਕੀਤੇ। ਇਸ ਸੰਧੀ ਦੇ ਹੋਣ ਤੋਂ ਮਗਰੋਂ ਜਾਪਾਨ ਦਾ ਘਬਰਾ ਜਾਣਾ ਸੰਭਾਵਿਕ ਹੀ ਸੀ ਤੇ ਜਾਪਾਨ ਵੀ ਇਸ ਦਾ ਵਿਰੋਧ ਕਰਨ ਲਈ ਕਿਸੇ ਵੱਡੀ ਤਾਕਤ ਨਾਲ ਸੰਧੀ ਕਰਨ ਬਾਰੇ ਸੋਚਣ ਲੱਗ ਪਿਆ।
ਸ਼ਰਤਾਂ
[ਸੋਧੋ]ਜੇ ਜਾਪਾਨ ਚੀਨ ਜਾਂ ਰੂਸ ਤੇ ਹਮਲਾ ਕਰੇ ਤਾਂ ਦੋਨੋਂ ਦੇਸ਼ ਮਿਲ ਕੇ ਜਾਪਾਨ ਦਾ ਟਾਕਰਾ ਕਰਨਗੇ।
ਹਵਾਲੇ
[ਸੋਧੋ]- ↑ Kowner, Rotem (2006). Historical Dictionary of the Russo-Japanese War. ।SBN 0-8108-4927-5: The Scarecrow Press. pp. 209–210.
{{cite book}}
: Cite has empty unknown parameter:|coauthors=
(help)CS1 maint: location (link)Kowner, Historical Dictionary of the Russo-Japanese War, p. 209-210