ਚੁੱਘਾ ਖੁਰਦ
ਦਿੱਖ
'ਚੁੱਘਾ ਖੁਰਦ' ਭਾਰਤੀ ਰਾਜ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਸਥਿਤ ਇੱਕ ਪਿੰਡ ਹੈ। ਇਹ ਧਰਮਕੋਟ ਕਸਬੇ ਤੋਂ 9 ਕਿਲੋਮੀਟਰ ਦੂਰ ਹੈ। ਚੁੱਘਾ ਖੁਰਦ ਦੇ ਦੱਖਣ ਵੱਲ ਚੁੱਘਾ ਕਲਾਂ ਪਿੰਡ ਹੈ।ਇਹ ਪਿੰਡ ਵੀ ਚੁੱਘਾ ਕਲਾਂ ਦੇ ਵਸਨੀਕਾਂ ਨੇ ਵਸਾਇਆ ਹੈ। ਇਸ ਪਿੰਡ ਦੇ ਪੂਰਬ ਵੱਲ ਜਲਾਲਾਬਾਦ ਪੂਰਬੀ ਸਥਿਤ ਹੈ। ਇਸ ਦਾ ਨੇੜਲਾ ਰੇਲਵੇ ਸਟੇਸਨ ਮੋਗਾ ਹੈ। [1]
ਹਵਾਲੇ
[ਸੋਧੋ]- ↑ admin (2024-04-26). "ਸਕੂਲੀ ਵਿਦਿਆਰਥੀਆਂ ਵੱਲੋਂ ਦਾਤੇਵਾਲ ਤੇ ਚੁੱਘਾ ਕਲਾਂ ਵਿਖੇ ਕੱਢੀ ਵੋਟਰ ਜਾਗਰੂਕਤਾ ਰੈਲੀ". Latest News, Breaking News, Crime News, Business News, Punjab News Updates: LiveGeoNews.com (in ਅੰਗਰੇਜ਼ੀ (ਅਮਰੀਕੀ)). Retrieved 2025-06-21.