ਸਮੱਗਰੀ 'ਤੇ ਜਾਓ

ਚੋਖੇਰ ਬਾਲੀ (ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੋਖੇਰ ਬਾਲੀ
ਨਿਰਦੇਸ਼ਕਰਿਤੁਪਰਣੋ ਘੋਸ਼
ਲੇਖਕਰਿਤੁਪ੍ਰਨੋ ਘੋਸ਼
ਨਿਰਮਾਤਾਸ਼੍ਰੀਕਾਂਤ ਮੋਹਤਾ
ਮਹੇਂਦਰ ਸੋਨੀ
ਸਿਤਾਰੇਐਸ਼ਵਰਿਆ ਰਾਏ
ਪਰਸ਼ੇਨਜੀਤ ਚੈਟਰਜੀ
ਰਾਇਮਾ ਸੈਨ
ਤੋਤਾ ਰਾਏ ਚੌਧਰੀ
ਸੰਗੀਤਕਾਰਦੇਬੋਜਯੋਤੀ ਮਿਸ਼ਰਾ
ਪ੍ਰੋਡਕਸ਼ਨ
ਕੰਪਨੀ
ਰਿਲੀਜ਼ ਮਿਤੀ
9 ਅਗਸਤ 2003
ਮਿਆਦ
167 ਮਿੰਟ
ਦੇਸ਼ਭਾਰਤ
ਭਾਸ਼ਾਬੰਗਾਲੀ
ਬਜ਼ਟ 2 ਕਰੋੜ

ਚੋਖੇਰ ਬਾਲੀ (ਸ਼ਾਬਦਿਕ ਅਰਥ: "ਅੱਖ ਦੀ ਰੜਕ"; ਬੰਗਾਲੀ: চোখের বালি) ਰਬਿੰਦਰਨਾਥ ਟੈਗੋਰ ਦੇ ਇਸੇ ਨਾਮ ਦੇ ਬੰਗਾਲੀ ਨਾਵਲ ਉੱਤੇ ਬਣੀ (2003) ਬੰਗਾਲੀ ਫ਼ਿਲਮ ਹੈ। ਇਸ ਦੇ ਨਿਰਦੇਸ਼ਕ ਰਿਤੁਪਰਣੋ ਘੋਸ਼ ਹਨ ਅਤੇ ਪਰਸ਼ੇਨਜੀਤ ਚੈਟਰਜੀ ਨੇ ਮਹੇਂਦਰ ਦੀ, ਐਸ਼ਵਰਿਆ ਰਾਏ ਨੇ ਬਿਨੋਦਿਨੀ ਅਤੇ ਰਾਇਮਾ ਸੈਨ ਨੇ ਆਸ਼ਾਲਤਾ ਦੀ ਭੂਮਿਕਾ ਨਿਭਾਈ ਹੈ। ਆਸ਼ਾਲਤਾ ਅਤੇ ਬਿਨੋਦਿਨੀ ਇੱਕ ਦੂਜੇ ਨੂੰ ਚੋਖੇਰ ਬਾਲੀ ਕਹਿੰਦੀਆਂ ਹਨ। ਬਾਕੀ ਅਹਿਮ ਪਾਤਰਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ: ਲਿਲੀ ਚਕਰਵਰਤੀ ਨੇ (ਮਹੇਂਦਰ ਦੀ ਮਾਂ ਰਾਜਲਕਸ਼ਮੀ) ਦੀ ਅਤੇ ਤੋਤਾ ਰਾਏ ਚੌਧਰੀ ਨੇ (ਰਾਜਲਕਸ਼ਮੀ ਦੇ ਗੋਦ ਲਏ ਪੁਤਰ) ਬਿਹਾਰੀ ਦੀ।

ਹਵਾਲੇ

[ਸੋਧੋ]