ਚੌਧਰੀ ਚਰਨ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਚੌਧਰੀ ਚਰਨ ਸਿੰਘ
ਚਰਨ ਸਿੰਘ
1978 ਵਿੱਚ ਚੌਧਰੀ ਚਰਨ ਸਿੰਘ
5ਵਾਂ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
28 ਜੁਲਾਈ 1979 – 14 ਜਨਵਰੀ 1980
ਪਰਧਾਨ ਨੀਲਮ ਸੰਜੀਵ ਰੇੱਡੀ
ਡਿਪਟੀ ਯਸਵੰਤਰਾਓ ਚਵਾਨ
ਸਾਬਕਾ ਮੋਰਾਰਜੀ ਡੇਸਾਈ
ਸਫ਼ਲ ਇੰਦਰਾ ਗਾਂਧੀ
ਵਿੱਤ ਮੰਤਰੀ
ਦਫ਼ਤਰ ਵਿੱਚ
24 ਜਨਵਰੀ 1979 – 28 ਜੁਲਾਈ 1979
ਪ੍ਰਾਈਮ ਮਿਨਿਸਟਰ ਮੋਰਾਰਜੀ ਡੇਸਾਈ
ਸਾਬਕਾ ਹਰੀਭਾਈ ਪਟੇਲ
ਸਫ਼ਲ ਹੇਮਵਤੀ ਨੰਦਰ ਬਹੁਗੁਣਾ
ਡਿਪਟ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
24 ਮਾਰਚ 1977 – 28 ਜੁਲਾਈ 1979
ਜਗਜੀਵਨ ਰਾਮ ਦੇ ਨਾਲ ਨਿਭਾ ਰਹੇ
ਪ੍ਰਾਈਮ ਮਿਨਿਸਟਰ ਮੋਰਾਰਜੀ ਡੇਸਾਈ
ਸਾਬਕਾ ਮੋਰਾਰਜੀ ਡੇਸਾਈ
ਸਫ਼ਲ ਯਸਵੰਤਰਾਈ ਚਵਾਨ
ਗ੍ਰਹਿ ਮੰਤਰੀ
ਦਫ਼ਤਰ ਵਿੱਚ
24 ਮਾਰਚ 1977 – 1 ਜੁਲਾਈ 1978
ਪ੍ਰਾਈਮ ਮਿਨਿਸਟਰ ਮੋਰਾਰਜੀ ਡੇਸਾਈ
ਸਾਬਕਾ ਕਾਸੁ ਬਰਾਹਮਾਨੰਦਾ ਰੈਡੀ
ਸਫ਼ਲ ਮੋਰਾਰਜੀ ਡੇਸਾਈ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀਆਂ ਦੀ ਸੂਚੀ
ਦਫ਼ਤਰ ਵਿੱਚ
3 ਅਪਰੈਲ 1967 – 25 ਫ਼ਰਵਰੀ 1968
ਗਵਰਨਰ ਬਿਸਵਾਨਾਥ ਦਾਸ
ਬੇਜ਼ਵਾਦਾ ਗੋਪਾਲਾ ਰੈਡੀ
ਸਾਬਕਾ ਚੰਦਰ ਭਾਨੂ ਗੁਪਤਾ
ਸਫ਼ਲ ਰਾਸ਼ਟਰਪਤੀ ਰਾਜ
ਦਫ਼ਤਰ ਵਿੱਚ
18 ਫ਼ਰਵਰੀ 1970 – 1 ਅਕਤੂਬਰ 1970
ਗਵਰਨਰ ਬੇਜ਼ਵਾਦਾ ਗੋਪਾਲਾ ਰੈਡੀ
ਸਾਬਕਾ ਚੰਦਰ ਭਾਨੂ ਗੁਪਤਾ
ਸਫ਼ਲ ਰਾਸ਼ਟਰਪਤੀ ਰਾਜ
ਪਰਸਨਲ ਜਾਣਕਾਰੀ
ਜਨਮ 23 ਦਸੰਬਰ 1902(1902-12-23)
ਨੂਰਪੁਰ ਉੱਤਰ ਪ੍ਰਦੇਸ਼, ਬ੍ਰਿਟਿਸ਼ ਭਾਰਤ (ਹੁਣ ਭਾਰਤ)
ਮੌਤ 29 ਮਈ 1987(1987-05-29) (ਉਮਰ 84)
ਸਿਆਸੀ ਪਾਰਟੀ ਜਨਤਾ ਪਾਰਟੀ (1979–1987)
ਹੋਰ ਸਿਆਸੀ
ਅਫਿਲੀਏਸ਼ਨਾਂ
ਭਾਰਤੀ ਰਾਸ਼ਟਰੀ ਕਾਂਗਰਸ (1967 ਤੋਂ ਪਹਿਲਾ)
ਭਾਰਤੀਆ ਲੋਕ ਦਲ (1967–1977)
ਜਨਤਾ ਪਾਰਟੀ (1977–1979)
ਸਪਾਉਸ ਗਾਇਤਰੀ ਦੇਵੀ(ਮੌਤ 2002)
ਸੰਤਾਨ ਸੱਤਿਆ ਵੱਤੀ, ਵੇਦ ਵਤੀ, ਗਿਆਨ ਵਤੀ, ਸਰੋਜ਼ ਵਤੀ, ਚੌਧਰੀ ਅਜੀਤ ਸਿੰਘ, ਸ਼ਰਧਾ ਸਿੰਘ
ਅਲਮਾ ਮਾਤਰ ਡਾ. ਭੀਮ ਰਾਓ ਅੰਬੇਡਕਰ ਯੂਨੀਵਰਸਿਟੀ ਆਗਰਾ

ਚੌਧਰੀ ਚਰਨ ਸਿੰਘ ਭਾਰਤ ਦੇ ਪੰਜਵੇਂ ਪ੍ਰਧਾਨ ਮੰਤਰੀ ਸਨ। ਉਨ੍ਹਾਂ ਨੇ ਇਹ ਪਦ 28 ਜੁਲਾਈ 1979 ਤੋਂ 14 ਜਨਵਰੀ 1980 ਤੱਕ ਸੰਭਾਲਿਆ। ਉਹਨਾਂ ਦਾ ਜਨਮ ਨੂਰਪੁਰ ਪਿੰਡ ਵਿੱਚ ਇਕ ਕਿਸਾਨ ਪ੍ਰਿਵਾਰ ਵਿੱਚ ਹੋਇਆ ਸੀ[1][2] ਆਪ ਨੇ ਭਾਰਤੀ ਦੀ ਅਜਾਦੀ ਦੀ ਲੜਾਈ ਵਿੱਚ ਹਿਸਾ ਲਿਆ। ਉਹਨਾਂ ਨੇ 1931 ਵਿੱਚ ਗਾਜ਼ਿਆਬਾਦ ਜ਼ਿਲ੍ਹਾ ਵਿੱਚ ਆਰੀਆ ਸਮਾਜ਼ ਤੋਂ ਅਜਾਦੀ ਦੀ ਲੜਾਈ ਦੀ ਸ਼ੁਰੂਆਤ ਕੀਤੀ। ਆਪ ਦਾ ਜਨਮ ਦਿਨ 23ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਕਿਸਾਨ ਦਿਵਸ ਮਨਾਇਆ ਜਾਂਦਾ ਹੈ।

ਹਵਾਲੇ[ਸੋਧੋ]