ਚੌਧਰੀ ਰਾਮ ਕ੍ਰਿਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚੌਧਰੀ ਰਾਮ ਕ੍ਰਿਸ਼ਨ
ਮੁੱਖ ਮੰਤਰੀ
ਦਫ਼ਤਰ ਵਿੱਚ
7 ਜੁਲਾਈ 1964 ਤੋਂ – 5 ਜੁਲਾਈ 1966
ਸਾਬਕਾਗੋਪੀ ਚੰਦ ਭਾਰਗਵ
ਉੱਤਰਾਧਿਕਾਰੀਗਵਰਨਰ
ਨਿੱਜੀ ਜਾਣਕਾਰੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਗਰਸ
ਰਿਹਾਇਸ਼ਚੰਡੀਗੜ੍ਹ

ਚੌਧਰੀ ਰਾਮ ਕ੍ਰਿਸ਼ਨ ਪੰਜਾਬ ਦੇ ਸੱਤਵੇਂ ਮੁੱਖ ਮੰਤਰੀ ਸਨ। ਆਪ ਨੇ 7 ਜੁਲਾਈ 1964 ਤੋਂ 5 ਜੁਲਾਈ 1966 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਆਪ ਭਾਰਤੀ ਰਾਸ਼ਟਰੀ ਕਾਂਗਰਸ ਦੇ ਸੀਨੀਅਰ ਮੈਂਬਰ ਰਹੇ। ਆਪ ਨੇ ਭਾਰਤ ਦੀ ਅਜ਼ਾਦੀ ਦੀ ਲੜਾਈ 'ਚ ਵੀ ਭਾਗ ਲਿਆ। ਆਪ ਨੇ ਉਕਲੈਂਡ ਯੂਨੀਵਰਸਿਟੀ 'ਚ ਰਾਜਨੀਤਕ ਵਿਭਾਗ ਵਿੱਚ ਬਤੌਰ ਐਸੋਸੀਏਟ ਪ੍ਰੋਫੈਸਰ ਦੇ ਤੌਰ 'ਤੇ ਵੀ ਕੰਮ ਕੀਤਾ। ਆਪ ਨੂੰ ਭਾਰਤੀ ਅਜ਼ਾਦੀ ਦੀ ਲਹਿਰ ਨੇ ਕਾਮਰੇਡ ਦਾ ਖਿਤਾਬ ਦਿਤਾ।