ਚੌਪਈ
ਦਿੱਖ
ਚੌਪਈ ਕਈ ਭਾਰਤੀ ਭਾਸ਼ਾਵਾਂ, ਖਾਸ ਕਰਕੇ ਮੱਧਯੁਗੀ ਹਿੰਦੀ / ਪੰਜਾਬੀ ਕਵਿਤਾ ਵਿੱਚ ਮਿਲ਼ਦਾ ਇੱਕ ਮਾਤ੍ਰਿਕ ਛੰਦ ਹੈ, ਜਿਸ ਦੇ ਲੱਛਣ ਹਨ: ਚਾਰ ਚਰਣ, ਪ੍ਰਤਿ ਚਰਣ ੧੫ ਮਾਤ੍ਰਾਵਾਂ, ਪਹਿਲਾ ਵਿਸ਼੍ਰਾਮ ਅੱਠ ਤੇ, ਦੂਜਾ ਸੱਤ ਤੇ, ਅੰਤ ਗੁਰੁ ਲਘੁ।
ਕਵੀ-ਸੰਤ ਤੁਲਸੀਦਾਸ (ਉਸ ਦੇ ਕਲਾਸੀਕਲ ਪਾਠ ਰਾਮਚਰਿਤਮਾਨਸ ਅਤੇ ਕਵਿਤਾ ਹਨੂੰਮਾਨ ਚਾਲੀਸਾ ਵਿੱਚ ਚੌਪਈ ਛੰਦ ਵਰਤਿਆ ਗਿਆ ਹੈ) ਦੀਆਂ ਚੌਪਈਆਂ ਬਹੁਤ ਪ੍ਰਸਿੱਧ ਹਨ।
ਉਦਾਹਰਣਾਂ
[ਸੋਧੋ]ਕੁਝ ਮਸ਼ਹੂਰ 40 ਚੌਪਈਆਂ (ਜਿਨ੍ਹਾਂ ਨੂੰ "ਚਾਲੀਸਾ" ਕਿਹਾ ਜਾਂਦਾ ਹੈ);
- ਹਨੂੰਮਾਨ ਚਾਲੀਸਾ
- ਗਣੇਸ਼ ਚਾਲੀਸਾ
- ਸ਼ਿਵ ਚਾਲੀਸਾ