ਸਮੱਗਰੀ 'ਤੇ ਜਾਓ

ਚੌਰੀ ਚੌਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚੌਰੀ ਚੌਰਾ ਉੱਤਰ ਪ੍ਰਦੇਸ਼ ਵਿੱਚ ਗੋਰਖਪੁਰ ਦੇ ਕੋਲ ਦਾ ਇੱਕ ਕਸਬਾ ਹੈ। ਇਹ ਗੋਰਖਪੁਰ ਅਤੇ ਦਿਓਰੀਆ ਦੇ ਵਿੱਚਕਾਰ ਗੋਰਖਪੁਰ ਤੋਂ 30.5ਕਿਲੋਮੀਟਰ (19.0 ਮੀਲ) ਦੂਰ ਰਾਜਕੀ ਹਾਈਵੇ ਤੇ ਸਥਿਤ ਹੈ। ਇਥੇ 4 ਫਰਵਰੀ 1922 ਨੂੰ ਭਾਰਤੀਆਂ ਨੇ ਬਰਤਾਨਵੀ ਸਰਕਾਰ ਦੀ ਇੱਕ ਪੁਲਿਸ ਚੌਕੀ ਨੂੰ ਅੱਗ ਲਗਾ ਦਿੱਤੀ ਸੀ ਜਿਸਦੇ ਨਾਲ ਉਸ ਵਿੱਚ ਛੁਪੇ 22 ਪੁਲਿਸ ਕਰਮਚਾਰੀ ਜਿੰਦਾ ਜਲ ਗਏ ਸਨ, ਇਸ ਘਟਨਾ ਨੂੰ ਚੌਰੀਚੌਰਾ ਕਾਂਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸਦੇ ਪਰਿਣਾਮਸਰੂਪ ਗਾਂਧੀ-ਜੀ ਨੇ ਕਿਹਾ ਸੀ ਕਿ ਹਿੰਸਾ ਹੋਣ ਦੇ ਕਾਰਨ ਅਸਹਿਯੋਗ ਅੰਦੋਲਨ ਪ੍ਰਸੰਗਕ ਨਹੀਂ ਰਹਿ ਗਿਆ ਅਤੇ ਇਸਨੂੰ ਵਾਪਸ ਲੈ ਲਿਆ ਸੀ।

ਹਵਾਲੇ

[ਸੋਧੋ]