ਚੰਡੀਗੜ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚੰਡੀਗੜ
ਭਾਰਤੀ ਰੇਲਵੇ ਜੰਕਸ਼ਨ ਸਟੇਸ਼ਨ
Chandigarh Junction railway station.jpg
Station statistics
ਪਤਾਸਨਅਤੀ ਏਰੀਆ1, ਦੌਰਾ, ਚੰਡੀਗੜ
ਭਾਰਤ
Coordinates30°42′11″N 76°49′19″E / 30.703°N 76.822°E / 30.703; 76.822ਗੁਣਕ: 30°42′11″N 76°49′19″E / 30.703°N 76.822°E / 30.703; 76.822
ਉਚਾਈ330.77 ਮੀਟਰs (1,085.2 ਫ਼ੁੱਟ)
Line(s)Delhi-Kalka line
Chandigarh-Sahnewal line
ਸੰਰਚਨਾ ਕਿਸਮStandard on ground
ਪਲੈਟਫਾਰਮ6
TracksBroad gauge ਫਰਮਾ:RailGauge
Parkingਹਾਂ
Bicycle facilitiesਨਾਂਹ
ਸਮਾਨ ਪੜਤਾਲਨਾਂਹ
ਹੋਰ ਜਾਣਕਾਰੀ
Opened1954
ਬਿਜਲੀਕਰਨਹਾਂ
ਸਟੇਸ਼ਨ ਕੋਡਫਰਮਾ:Indian railway code
Owned byਭਾਰਤੀ ਰੇਲਵੇ
Operatorਉੱਤਰੀ ਰੇਲਵੇ
ਸਟੇਸ਼ਨ ਰੁਤਬਾਕਾਰਜਸ਼ੀਲ

ਚੰਡੀਗੜ ਰੇਲਵੇ ਸਟੇਸ਼ਨ ਭਾਰਤ ਦੇ ਪੰਜਾਬ ਅਤੇ ਹਰਿਆਣਾ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ ਨੂੰ ਰੇਲ ਸੇਵਾਵਾਂ ਦਿੰਦਾ ਹੈ।

ਰੇਲਵੇ ਸਟੇਸ਼ਨ[ਸੋਧੋ]

Chandigarh railway station - Platformboard

ਇਹ ਰੇਲਵੇ ਸਟੇਸ਼ਨ 330.77 ਮੀਟਰs (1,085.2 ਫ਼ੁੱਟ) ਦੀ ਉੱਚਾਈ ਤੇ ਹੈ ਅਤੇ ਇਸਨੂੰ ਸੀ.ਡੀ.ਜੀ. ਕੋਡ, (CDG) ਦਿੱਤਾ ਹੋਇਆ ਹੈ[1]

Chandigarh railway station is at an elevation of 330.77 ਮੀਟਰs (1,085.2 ਫ਼ੁੱਟ) and was assigned the code – CDG.[1]

ਇਤਿਹਾਸ[ਸੋਧੋ]

ਦਿੱਲੀ-ਅੰਬਾਲਾ -ਕਾਲਕਾ ਰੇਲ ਲਾਈਨ 1891 ਵਿੱਚ ਸ਼ੁਰੂ ਕੀਤੀ ਗਈ ਸੀ।[2] The Sahnewal-Chandigarh line (also referred to as Ludhiana-Chandigarh rail link) was inaugurated in 2013.[3]

ਬਿਜਲੀਕਰਨ[ਸੋਧੋ]

ਅੰਬਾਲਾ - ਚੰਡੀਗੜ ਸੈਕਟਰ ਦਾ 1998 ਵਿੱਚ ਅਤੇ ਚੰਡੀਗੜ ਕਾਲਕਾ ਦਾ ਬਿਜਲੀਕਰਨ 1999-2000 ਵਿੱਚ ਕੀਤਾ ਗਿਆ ਸੀ। [4]

ਯਾਤਰੀ ਦਰਜਾਬੰਦੀ[ਸੋਧੋ]

ਚੰਡੀਗੜ ਰੇਲਵੇ ਸਟੇਸ਼ਨ ਬੁਕਿੰਗ ਦੇ ਲਿਹਾਜ ਨਾਲ ਭਾਰਤੀ ਰੇਲਵੇ ਦੇ 100 ਸਟੇਸ਼ਨਾਂ ਵਿੱਚ ਆਓਂਦਾ ਹੈ। [5][6]

ਸੁਵਿਧਾਵਾਂ[ਸੋਧੋ]

ਚੰਡੀਗੜ ਰੇਲਵੇ ਸਟੇਸ਼ਨ ਉੱਤੇ ਕਮਪਿਊਟਰ ਰਾਹੀਂ ਬੁਕਿੰਗ ਉਪਲਬਧ ਹੈ,ਟੇਲੀਫੋਨ ਸੁਵਿਧਾ ਹੈ, ਯਾਤਰੀ ਜਾਣਕਾਰੀ ਕੇਂਦਰ ਹੈ,ਕਿਤਾਬਾਂ ਦਾ ਸਟਾਲ ਹੈ,ਸ਼ਾਕਾਹਾਰੀ ਅਤੇ ਮਾਸਾਹਾਰੀ ਭੋਜਨ ਮਿਲਦਾ ਹੈ। .[7]

ਇਹ ਸਟੇਸ਼ਨ ਚੰਡੀਗੜ ਕੇਂਦਰ ਤੋਂ 8 ਕਿਮੀ ਦੂਰ ਹੈ। ਹਵਾਈ ਅੱਡਾ ਇਸ ਰੇਲਵੇ ਸਟੇਸ਼ਨ to ਤੋ 7 ਕਿਲੋ ਮੀਟਰ ਦੂਰ ਹੈ। ਆਟੋ ਰਿਕਸ਼ਾ ਅਤੇ ਸਾਈਕਲ ਰਿਕਸ਼ਾ ਸਥਾਨਕ ਟਰਾਂਸਪੋਰਟੇਸ਼ਨ ਲਈ ਸਟੇਸ਼ਨ ਤੇ ਉਪਲਬਧ ਹਨ।[7]

ਟ੍ਰੇਨਾ[ਸੋਧੋ]

ਚੰਡੀਗੜ੍ਹ ਰੇਲਵੇ ਸਟੇਸ਼ਨ ਦੁਆਰਾ ਚਲਾਏ ਜਾਣ ਵਾਲੇ ਪ੍ਰਮੁਖ ਰੇਲਾਂ ਦੀ ਇੱਕ ਸੂਚੀ ਨੀਚੇ ਲਿਖੀ ਹੈ

- ਚੰਡੀਗੜ੍ਹ ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ

- ਇੰਦੌਰ-ਚੰਡੀਗੜ੍ਹ ਵੀਕਲੀ ਐਕਸਪ੍ਰੈਸ

- ਕਾਲਕਾ ਮੇਲ

- ਕਾਲਕਾ ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ

- ਅਮ੍ਰਿਤਸਰ ਚੰਡੀਗੜ੍ਹ ਸੁਪਰਫਾਸਟ ਐਕਸਪ੍ਰੈਸ

- ਚੰਡੀਗੜ੍ਹ ਅਮ੍ਰਿਤਸਰ ਇੰਟਰਸਿਟੀ ਐਕਸਪ੍ਰੈਸ

- ਚੰਡੀਗੜ੍ਹ ਬਾਂਦਰਾ ਟਰਮਿਨਸ ਸੁਪਰਫਾਸਟ ਐਕਸਪ੍ਰੈੱਸ

- ਕਾਲਕਾ ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ

- ਕੇਰਲਾ ਸੰਪਰਕ ਕਰੰਤੀ ਐਕਸਪ੍ਰੈਸ

- ਹਿਮਾਲਿਆ ਰਾਣੀ

- ਕਰਨਾਟਕ ਸੰਪਰਕ ਕ੍ਰਾਂਤੀ ਐਕਸਪ੍ਰੈੱਸ

- ਊਂਛਹਰ ਐਕਸਪ੍ਰੈਸ

- ਚੰਡੀਗੜ੍ਹ-ਲਖਨਊ ਐਕਸਪ੍ਰੈੱਸ

- ਕਾਲਕਾ ਪੱਛਮੀ ਐਕਸਪ੍ਰੈਸ

- ਉਨਾ ਜਨ ਸ਼ਤਾਬਦੀ ਐਕਸਪ੍ਰੈਸ

ਹਵਾਲੇ[ਸੋਧੋ]

  1. 1.0 1.1 "Arrivals at Chandigarh Junction". indiarailinfo. Retrieved 21 February 2014. 
  2. "।R History: Early Days।I (1870-1899)". ।RFCA. Retrieved 21 February 2014. 
  3. "New Rail Link". The Tribune, 19 April 2013. Retrieved 21 February 2014. 
  4. "History of Electrification". ।RFCA. Retrieved 21 February 2014. 
  5. "।ndian Railways Passenger Reservation Enquiry". Availability in trains for Top 100 Booking Stations of।ndian Railways. ।RFCA. Retrieved 21 February 2014. 
  6. "Chandigarh Train Station Time Table". cleartrip.com. Retrieved 7 June 2017. 
  7. 7.0 7.1 "Chandigarh railway station". makemytrip. Retrieved 21 February 2014. 

ਬਾਹਰੀ ਲਿੰਕ[ਸੋਧੋ]

Chandigarh travel guide from Wikivoyage