ਚੰਦਰਕੌਂਸ
ਦਿੱਖ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
"ਗੰਧਾਰ ਧੈਵਤ ਕੋਮਲ ਰਹੇ,ਔਡਵ-ਔਡਵ ਰੂਪ।
ਮਸ ਸੰਵਾਦ ਭੈਰਵੀ ਥਾਟ,ਚੰਦਰਕੌਂਸ ਅਨੂਪ।।"
.................ਰਾਗ ਚੰਦ੍ਰਿਕਾ ਸਾਰ
ਰਾਗ ਚੰਦਰਕੌਂਸ ਦਾ ਪਰਿਚੈ:-
| ਸੁਰ | ਰਿਸ਼ਭ ਤੇ ਪੰਚਮ ਵਰਜਿਤ
ਗੰਧਾਰ ਤੇ ਧੈਵਤ ਕੋਮਲ ਬਾਕੀ ਸੁਰ ਸ਼ੁੱਧ |
|---|---|
| ਜਾਤੀ | ਔਡਵ-ਔਡਵ |
| ਵਾਦੀ | ਮਧ੍ਯਮ(ਮ) |
| ਸੰਵਾਦੀ | ਸ਼ਡਜ (ਸ) |
| ਸਮਾਂ | ਮੱਧ ਰਾਤ |
| ਅਰੋਹ | ਸ ਗ ਮ ਧ ਨੀ ਸੰ |
| ਅਵਰੋਹ | ਸੰ ਨੀ ਧ ਮ ਗ ਸ |
| ਪਕੜ | ਗ ਮ ਗ ਸ ਨੀ(ਮੰਦਰ)ਸ |
| ਥਾਟ | ਭੈਰਵੀ |
ਰਾਗ ਚੰਦਰਕੌਂਸ ਦੀ ਵਿਸ਼ੇਸ਼ਤਾ:-
- ਰਾਗ ਚੰਦਰਕੌਂਸ ਇਕ ਨਵਾਂ ਰਾਗ ਹੈ ਤੇ ਰਾਗ ਮਾਲਕੌਂਸ ਵਿੱਚ ਸ਼ੁੱਧ ਨਿਸ਼ਾਦ ਦੀ ਵਰਤੋਂ ਕਰ ਕੇ ਇਸ ਰਾਗ ਦੀ ਰਚਨਾ ਕੀਤੀ ਗਈ ਹੈ।
- ਰਾਗ ਚੰਦਰਕੌਂਸ ਦੱਸਾਂ ਥਾਟਾਂ ,ਚੋਂ ਕਿਸੇ ਵੀ ਥਾਟ ਦੇ ਅੰਦਰ ਨਹੀਂ ਆਉਂਦਾ।
- ਰਾਗ ਚੰਦਰਕੌਂਸ ਦਾ ਚਲਣ ਤਿੰਨਾਂ ਸਪਤਕਾਂ 'ਚ ਇੱਕੋ ਜਿਹਾ ਹੁੰਦਾ ਹੈ ਅਤੇ ਇਹ ਉਹਨਾਂ ਤਿੰਨਾਂ 'ਚ ਬਹੁਤ ਖਿੜਦਾ ਹੈ।
- ਰਾਗ ਚੰਦਰਕੌਂਸ ਵਿੱਚ ਦ੍ਰੁਤ ਖਿਆਲ,ਵਿਲਮਬਤ ਖਿਆਲ ਤੇ ਤਰਾਨੇ ਗਾਏ ਜਾਂਦੇ ਹਨ ਪਰ ਠੁਮਰੀ ਨਹੀਂ ਗਾਈ ਜਾਂਦੀ।
- ਸ਼ੁੱਧ ਨਿਸ਼ਾਦ ਦੀ ਵਰਤੋਂ ਹੀ ਰਾਗ ਚੰਦਰਕੌਂਸ ਨੂੰ ਰਾਗ ਮਾਲਕੌਂਸ ਤੋਂ ਵਖਰਾ ਕਰਦੀ ਹੈ ਅਤੇ ਰਾਗ ਚੰਦਰਕੌਂਸ ਦਾ ਰੂਪ ਪਰਦਰਸ਼ਿਤ ਹੁੰਦਾ ਹੈ।
- ਰਾਗ ਚੰਦਰਕੌਂਸ ਦੀ ਮਧੁਰਤਾ ਵਧਾਉਣ ਲਈ ਤਾਰ ਸਪਤਕ 'ਚ ਪਰਦਰਸ਼ਨ ਦੇ ਦੌਰਾਨ ਕਈ ਵਾਰ ਕੋਮਲ ਰਿਸ਼ਭ ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ।
- ਪੁਰਾਨੀ ਹਿੰਦੀ ਫਿਲਮ 'ਸਮਪੂਰਣ ਰਾਮਾਇਣ' ਦਾ ਗੀਤ ਸਨਸਨੰਨ ਸਨਸਨੰਨ ਜਾ ਰੀ ਓ ਪਵਨ,ਭਰਤ ਵਿਆਸ ਦੁਆਰਾ ਲਿਖਿਆ,ਵਸੰਤ ਦੇਸਾਈ ਦੁਆਰਾ ਸੁਰ ਬੱਧ ਕੀਤਾ ਤੇ ਲਤਾ ਮੰਗੇਸ਼ਕਰ ਦੁਆਰਾ ਗਾਇਆ ਗਿਆ ਰਾਗ ਚੰਦਰਕੌਂਸ ਵਿੱਚ ਰਚਿਆ ਬਹੁਤ ਮਧੁਰ ਗੀਤ ਹੈ।
ਫਿਲਮੀ ਗੀਤ
[ਸੋਧੋ]ਭਾਸ਼ਾਃ ਤਮਿਲ
[ਸੋਧੋ]| ਗੀਤ. | ਫ਼ਿਲਮ | ਸੰਗੀਤਕਾਰ | ਗਾਇਕ |
|---|---|---|---|
| ਮਾਲਾਈ ਪੋਜੁਥਿਨ ਮਯਾਕਾਤਿਲੇ | <i id="mwRA">ਭਾਗਿਆਲਕਸ਼ਮੀ</i> | ਵਿਸ਼ਵਨਾਥਨ-ਰਾਮਮੂਰਤੀ | ਪੀ. ਸੁਸ਼ੀਲਾ |
| ਉੱਨਈ ਯੇਨ ਸੰਧੀਥੇਨ | ਈਧਾ ਆ ਥਾਮਰਾਈ | ਸ਼ੰਕਰ-ਗਣੇਸ਼ | |
| ਯਾਰੋ ਮਨਮਾਧਨ | ਰਜਤੀ ਰੋਜਾਕਿਲੀ | ਚੰਦਰਬੋਸ | ਐੱਸ. ਪੀ. ਬਾਲਾਸੁਬਰਾਮਨੀਅਮ |
| ਵੇਲੀ ਸਲੰਗੈਗਲ | ਕਾਧਲ ਓਵੀਅਮ | ਇਲੈਅਰਾਜਾ | |
| ਨਾਨਾਗਾ ਨਾਨਿਲ | ਤੂੰਗਾਥੇ ਥੰਬੀ ਤੂੰਗਾਠੇ | ||
| ਨਾਨ ਥੀਡਮ ਸੇਵੰਤੀ ਪੂ | ਧਰਮ ਪਥਨੀ | ਇਲੈਅਰਾਜਾ ਅਤੇ ਐਸ. ਜਾਨਕੀਐੱਸ. ਜਾਨਕੀ | |
| ਅਜ਼ਗੂ ਮਲਾਰਾਡਾ | ਵੈਦੇਹੀ ਕਥਿਰੁੰਥਲ | ਐੱਸ. ਜਾਨਕੀ, ਟੀ. ਐੱਸਟੀ. ਐਸ. ਰਾਘਵੇਂਦਰ | |
| ਪਦਵਨਥਾਥੋ ਗਾਨਮ | ਇਲਾਮਾਈ ਕਾਲੰਗਲ | ਕੇ. ਜੇ. ਯੇਸੂਦਾਸ, ਪੀ. ਸੁਸ਼ੀਲਾ | |
| ਦੇਵਾ ਨਿਧੀ ਯੇਥੂ | ਏਜ਼ੂਮਲਾਇਆਨ ਮਗੀਮਾਈ | ਐੱਸ. ਜਾਨਕੀ | |
| ਵਾਨਮ ਐਨਮ | ਵਿੱਲੂ ਪੱਟੂਕਰਨ | ਕੇ. ਐਸ. ਚਿੱਤਰਾ | |
| ਵਜਥਾ ਪੇਨਿਨ ਮਾਨਮ | ਥੰਗਾ ਥਾਮਰਾਈਗਲ | ||
| ਇਥੂਵਰਈ ਨਾਨੋਰੂ | ਕੋਨਜੀ ਪੇਸਲਮ | ਟਿੱਪੂ | |
| ਉਨਾ ਨਿਨਾਈਚੂ | ਰਾਸਈਆ | ਮਾਨੋ, ਕੇ. ਐਸ. ਚਿੱਤਰਾ | |
| ਨੀਲਾਵੱਕੂ ਇਲੈਆਵਾਲੋ | ਓਂਦਰੋ ਇੰਗਲ ਜਾਤੀਏ..! | ਗੰਗਾਈ ਅਮਰਨ | |
| ਮੁਥਲ ਏਲੁਥੇ ਮੋਗਾਮਨਾਲ | ਨਾਗਮਣੀ | ਐੱਸ. ਪੀ. ਬਾਲਾਸੁਬਰਾਮਨੀਅਮ, ਐੱਸ ਜਾਨਕੀਐੱਸ. ਜਾਨਕੀ | |
| ਵਾਲਵੇਲਮ ਇਨਬਾਮ ਇਨਬਾਮ | ਪੂਂਗਟਰੂ ਪੁਥੀਥਾਨਥੂ | ਐਮ. ਐਸ. ਗੀਤਾਂ | ਐਸ. ਪੀ. ਬਾਲਾਸੁਬਰਾਮਨੀਅਮ, ਕੇ. ਐਸ. ਚਿੱਤਰਾ |
| ਨਾਨ ਪੋਗਮ | ਰਸਾਥੀ ਵਰੂਮ ਨਾਲ | ਵਿਜੇ ਆਨੰਦ | ਕੇ. ਐਸ. ਚਿੱਤਰਾ |
| ਪਾਰਥੇਨ ਪਾਰਥੇਨ | ਪਾਰਥੇਨ ਰਸਿਥੇਨ | ਭਾਰਦਵਾਜ | ਯੁਗੇਂਦਰਨ, ਰੇਸ਼ਮੀ |
| ਅਥਾਲਿਨਾਲ ਨਾਨ ਉੱਨਈ | ਨਾਨ ਪਾਡਾ ਨਿਨੈਪਥੇਲਮ | ਧੀਨਾ | P.Unniskrishnan, ਸਵਰਨਲਤਾ |
| ਅਜ਼ਗੂ ਪੇਨੇ ਅਜ਼ਗੂ ਪੇਨੀ | ਸੈਂਟਾ | ਟੀ. ਐਸ. ਮੁਰਲੀਧਰਨ | ਰਣਜੀਤ |
| ਕੈਟਰੀਲ | ਮਦਰਾਸਾਪੱਟਿਨਮ | ਜੀ. ਵੀ. ਪ੍ਰਕਾਸ਼ ਕੁਮਾਰ | ਹਰੀਹਰਨ |
ਭਾਸ਼ਾਃ ਹਿੰਦੀ
[ਸੋਧੋ]| ਗੀਤ. | ਫ਼ਿਲਮ | ਸੰਗੀਤਕਾਰ | ਗਾਇਕ |
|---|---|---|---|
| ਤੂੰ ਛੁਪੀ ਹੈ ਕਹਾਂ | ਨਵਰੰਗ | ਸੀ. ਰਾਮਚੰਦਰ | ਮੰਨਾ ਡੇ, ਆਸ਼ਾ ਭੋਸਲੇ |
| ਸਨਨ ਸਨਨ ਜਾ ਰੇ ਓ ਪਵਨ | ਸੰਪੂਰਨਾ ਰਾਮਾਇਣ | ਵਸੰਤ ਦੇਸਾਈ | ਲਤਾ ਮੰਗੇਸ਼ਕਰ |
| ਸਬਰ ਕਾ ਫਲ[ਹਵਾਲਾ ਲੋੜੀਂਦਾ] | ਅਤਿਤੀ | ਕਲਿਆਣਜੀ ਆਨੰਦਜੀ | ਮੰਨਾ ਡੇ |
| ਤੂੰ ਹੀ ਤੂੰ ਹੈ ਮੈਂ ਦੇਖਾ ਕਰੂੰ[ਹਵਾਲਾ ਲੋੜੀਂਦਾ] | ਸੁਨੇਹਰੀ ਨਾਗਿਨ | ਕਲਿਆਣਜੀ-ਆਨੰਦਜੀ | ਲਤਾ ਮੰਗੇਸ਼ਕਰ |
ਭਾਸ਼ਾਃ ਤੇਲਗੂ
[ਸੋਧੋ]| ਗੀਤ. | ਫ਼ਿਲਮ | ਸੰਗੀਤਕਾਰ | ਗਾਇਕ |
|---|---|---|---|
| ਅਨੂਵੂ ਅਨੂਵੁਨਾ ਵੇਲਾਸਿਨਾ ਦੇਵਾ ਕਨੂਵੇਲੁਗਾਈ ਮਾਮੂ ਨਦੀਪਿੰਪਾ ਰਵਾ | ਮਾਨਵੁਡੂ ਦਾਨਵੁਡੂ | G.Aswathama | ਐੱਸ. ਪੀ. ਬਾਲਾਸੁਬਰਾਮਨੀਅਮ |
| ਆਕਾਸਨ ਸੂਰਿਊਦੁੰਦਡੂ ਨਵਵੇ ਨਵ ਮੱਲਿਕਾ ਆਸ਼ਲੇ-I M & II F | <i id="mwAR8">ਸੁੰਦਰਕਾਂਡਾ</i> | ਐਮ. ਐਮ. ਕੀਰਵਾਨੀ | ਐੱਸ. ਪੀ. ਬਾਲਾਸੁਬਰਾਮਨੀਅਮ ਐੱਮ ਐਂਡ ਕੇ. ਐੱਸ ਚਿੱਤਰਾਈ ਐੱਫ |
| ਕੁੰਕੂਮਾ ਪੂਲਾ | ਦੇਵੀ | ਦੇਵੀ ਸ਼੍ਰੀ ਪ੍ਰਸਾਦ | ਐੱਸ ਪੀ ਬਾਲਾਸੁਬਰਾਮਨੀਅਮ, ਕੇ ਐੱਸ ਚਿਤਰਾਕੇ ਐਸ ਚਿਤਰਾ |
| ਭਰਤ ਵੇਦਮੁਗ | ਪੂਰਨਾਮੀ | ਕੇ. ਐਸ. ਚਿੱਤਰਾ |