ਚੱਕੀ ਦਰਿਆ
ਦਿੱਖ
ਚੱਕੀ ਦਰਿਆ ਬਿਆਸ ਦਰਿਆ ਦੀ ਸਹਾਇਕ ਨਦੀ ਹੈ। ਇਹ ਭਾਰਤੀ ਰਾਜਾਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚੋਂ ਲੰਘਦਾ ਹੈ ਅਤੇ ਪਠਾਨਕੋਟ ਦੇ ਨੇੜੇ ਬਿਆਸ ਵਿੱਚ ਜਾ ਮਿਲਦਾ ਹੈ। [1] ਧੌਲਾਧਾਰ ਪਹਾੜਾਂ ਵਿੱਚ ਇਹ ਬਰਫ਼ ਅਤੇ ਬਾਰਿਸ਼ ਦਾ ਪਾਣੀ ਲੈਂਦਾ ਹੈ। [2]
ਹਵਾਲੇ
[ਸੋਧੋ]- ↑ Google Maps link
- ↑ "Beas River in Himachal: Chakki river". himachalworld.com. Retrieved 15 February 2013.