ਛਵੀ ਰਾਜਾਵਤ
ਦਿੱਖ
ਛਵੀ ਰਾਜਾਵਤ | |
|---|---|
2012 ਵਿੱਚ ਵਿਸ਼ਵ ਆਰਥਕ ਫ਼ੋਰਮ ਵਿੱਚ ਛਵੀ ਰਾਜਾਵਤ | |
| ਸਰਪੰਚ | |
| ਹਲਕਾ | ਸੋਡਾ |
| ਨਿੱਜੀ ਜਾਣਕਾਰੀ | |
| ਜਨਮ | 1977 ਰਾਜਸਥਾਨ |
| ਰਿਹਾਇਸ਼ | ਸੋਡਾ, ਰਾਜਸਥਾਨ |
ਛਵੀ ਰਾਜਾਵਤ (ਜਨਮ 1977) ਜੈਪੁਰ, ਰਾਜਸਥਾਨ ਤੋਂ 60 ਕਿਲੋਮੀਟਰ (37 ਮੀਲ) ਦੂਰ ਟੋਂਕ ਜਿਲ੍ਹੇ ਦੇ ਛੋਟੇ ਜਿਹੇ ਪਿੰਡ ਸੋਡਾ ਦੀ ਸਰਪੰਚ ਹੈ।[ਹਵਾਲਾ ਲੋੜੀਂਦਾ] ਉਹ ਐਮ. ਬੀ. ਏ. ਪਾਸ ਸਰਪੰਚ ਹੈ।[1] ਉਹ ਨਵੰਬਰ 2013 ਵਿੱਚ ਸਥਾਪਤ ਭਾਰਤੀ ਮਹਿਲਾ ਬੈਂਕ ਦੀ ਡਾਇਰੈਕਟਰ ਵੀ ਹੈ।
ਪੂਨਾ ਦੇ ਇੰਡੀਅਨ ਇੰਸਟੀਚਿਊਟ ਆਫ ਮਾਡਰਨ ਮੈਨੇਜਮੈਂਟ ਤੋਂ ਐਮ.ਬੀ.ਏ. ਦੀ ਡਿਗਰੀ ਹਾਸਲ ਕਰਨ ਵਾਲੀ ਛਵੀ ਕਈ ਨਾਮੀ ਕਾਰਪੋਰੇਟ ਕੰਪਨੀਆਂ ਵਿੱਚ ਕੰਮ ਕਰ ਚੁੱਕੀ ਹੈ। 4 ਫਰਵਰੀ 2011 ਨੂੰ ਛਵੀ ਨੇ ਆਪਣੇ ਨਿਕਟਤਮ ਵਿਰੋਧੀ ਨੂੰ 1200 ਮਤਾਂ ਨਾਲ ਹਰਾਕੇ ਸਰਪੰਚੀ ਚੋਣ ਵਿੱਚ ਜਿੱਤ ਦਰਜ ਕੀਤੀ।
ਹਵਾਲੇ
[ਸੋਧੋ]- ↑ "LSR Grad quits job to be Sarpanch". News Daily. The Times of India. 2010-03-08. Retrieved 2011-03-28.