ਛੋਟਾ ਨਾਗਪੁਰ ਪਠਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
23°21′N 85°20′E / 23.35°N 85.333°E / 23.35; 85.333
ਛੋਟਾ ਨਾਗਪੁਰ ਪਠਾਰ
ਪਠਾਰ
ਪਰੇਸ਼ਨਾਥ ਪਹਾੜ ਜੋ ਇਸ ਪਠਾਰ ਦੀ ਸਭ ਤੋਂ ਉੱਚੀ ਥਾਂ ਹੈ
ਦੇਸ਼ ਭਾਰਤ
ਰਾਜ ਝਾਰਖੰਡ, ਪੱਛਮੀ ਬੰਗਾਲ, ਬਿਹਾਰ, ਉੜੀਸਾ
ਸ਼ਹਿਰ ਰਾਂਚੀ, ਜਮਸ਼ੇਦਪੁਰ
ਦਰਿਆ ਦਮੋਦਰ ਦਰਿਆ, ਸੁਬਰਨਰੇਖਾ ਦਰਿਆ, ਬਰਕਾਰ ਦਰਿਆ
ਦਿਸ਼ਾ-ਰੇਖਾਵਾਂ 23°21′N 85°20′E / 23.35°N 85.333°E / 23.35; 85.333
ਉਚਤਮ ਬਿੰਦੂ ਪਰੇਸ਼ਨਾਥ ਪਹਾੜ
 - ਉਚਾਈ 1,350 ਮੀਟਰ (4,429 ਫੁੱਟ)
 - ਦਿਸ਼ਾ-ਰੇਖਾਵਾਂ 23°57′40″N 86°08′14″E / 23.96111°N 86.13722°E / 23.96111; 86.13722

ਛੋਟਾ ਨਾਗਪੁਰ ਪਠਾਰ ਪੂਰਬੀ ਭਾਰਤ ਦਾ ਇੱਕ ਪਠਾਰ ਹੈ ਜਿਸ ਵਿੱਚ ਝਾਰਖੰਡ ਦਾ ਬਹੁਤਾ ਹਿੱਸਾ ਅਤੇ ਉੜੀਸਾ, ਪੱਛਮੀ ਬੰਗਾਲ, ਬਿਹਾਰ ਅਤੇ ਛੱਤੀਸਗੜ੍ਹ ਦੇ ਨਾਲ਼ ਲੱਗਦੇ ਹਿੱਸੇ ਸ਼ਾਮਲ ਹਨ। ਇਹਦੇ ਉੱਤਰ ਅਤੇ ਪੂਰਬ ਵੱਲ ਸਿੰਧ-ਗੰਗਾ ਮੈਦਾਨ ਅਤੇ ਦੱਖਣ ਵੱਲ ਮਹਾਂਨਦੀ ਦਰਿਆ ਦਾ ਬੇਟ ਸਥਿੱਤ ਹਨ। ਇਹਦਾ ਕੁੱਲ ਖੇਤਰਫਲ ਲਗਭਗ 65,000 ਵਰਗ ਕਿਲੋਮੀਟਰ ਹੈ।[1]

ਹਵਾਲੇ[ਸੋਧੋ]