ਛੋਟਾ ਬਸੰਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਸਵੀਰ:Coppersmith barbet,Nature Park, Mohali, Panjab,।ndia.JPG
ਛੋਟਾ ਬਸੰਤਾ, ਨੇਚਰ ਪਾਰਕ ਮੋਹਾਲੀ, ਪੰਜਾਬ
colspan=2 style="text-align: centerਛੋਟਾ ਬਸੰਤਾ
ਤਸਵੀਰ:Coppersmith Barbet (Megalaima haemacephala) in Kolkata।।MG 7583.jpg
Megalaima haemacephala
LC (।UCN3.1)[1]
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: Animalia
ਸੰਘ: Chordata
ਵਰਗ: Aves
ਤਬਕਾ: Piciformes
ਪਰਿਵਾਰ: Megalaimidae
ਜਿਣਸ: Megalaima
ਪ੍ਰਜਾਤੀ: M. haemacephala
ਦੁਨਾਵਾਂ ਨਾਮ
Megalaima haemacephala
Statius Muller, 1776
Synonyms

Xantholaema haemacephala
Bucco indicus

ਛੋਟਾ ਬਸੰਤਾ, (ਅੰਗਰੇਜ਼ੀ: Coppersmith barbet) ਭਾਰਤੀ ਉਪ ਮਹਾਦੀਪ ਅਤੇ ਦਖਣੀ ਪੂਰਬੀ ਏਸ਼ੀਆ ਵਿੱਚ ਪਾਇਆ ਜਾਣ ਵਾਲਾ ਇੱਕ ਪੰਛੀ ਹੈ। ਇਹ ਪੰਛੀ ਰੁਖਾਂ ਦੀਆਂ ਖੋਦਣ ਵਿੱਚ ਆਪਣੇ ਆਹਲਣੇ ਬਣਾਓਂਦਾ ਹੈ ਅਤੇ ਪੰਜਾਬ ਵਿੱਚ ਆਮ ਵਿਖਾਈ ਦਿੰਦਾ ਹੈ। ਇਸਨੂੰ ਛੋਟਾ ਬੰਸਰਾ ਵੀ ਕਿਹਾ ਜਾਂਦਾ ਹੈ।[2]

ਹਵਾਲੇ[ਸੋਧੋ]