ਜਗਦੀਸ਼ ਸਾਹਨੀ
ਦਿੱਖ
ਜਗਦੀਸ਼ ਸਾਹਨੀ | |
|---|---|
| ਪੰਜਾਬ ਵਿਧਾਨ ਸਭਾ ਦੇ ਮੈਂਬਰ | |
| ਦਫ਼ਤਰ ਵਿੱਚ 2007–2012 | |
| ਤੋਂ ਪਹਿਲਾਂ | ਅਸ਼ਵਨੀ ਸੇਖੜੀ |
| ਤੋਂ ਬਾਅਦ | ਅਸ਼ਵਨੀ ਸੇਖੜੀ |
| ਹਲਕਾ | ਬਟਾਲਾ |
| ਦਫ਼ਤਰ ਵਿੱਚ 1992–2002 | |
| ਤੋਂ ਪਹਿਲਾਂ | ਅਸ਼ਵਨੀ ਸੇਖੜੀ |
| ਤੋਂ ਬਾਅਦ | ਅਸ਼ਵਨੀ ਸੇਖੜੀ |
| ਹਲਕਾ | ਬਟਾਲਾ |
| ਨਿੱਜੀ ਜਾਣਕਾਰੀ | |
| ਜਨਮ | 1944 ਸ਼ਕਰਗੜ੍ਹ, ਪੰਜਾਬ, ਪਾਕਿਸਤਾਨ[1] |
| ਮੌਤ | 2 ਮਈ2021 ਅੰਮ੍ਰਿਤਸਰ |
| ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
| ਰਿਹਾਇਸ਼ | ਬਟਾਲਾ, ਪੰਜਾਬ |
ਜਗਦੀਸ਼ ਰਾਜ ਸਾਹਨੀ ਭਾਰਤੀ ਜਨਤਾ ਪਾਰਟੀ ਦੇ ਭਾਰਤੀ ਸਿਆਸਤਦਾਨ ਸਨ। ਸਾਹਨੀ 1992, 1997 ਅਤੇ 2007 ਵਿੱਚ ਬਟਾਲਾ (ਹਲਕਾ) ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ। ਸਾਹਨੀ ਨੇ 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਅਸ਼ਵਨੀ ਸੇਖੜੀ ਨੂੰ 46 ਵੋਟਾਂ ਨਾਲ ਹਰਾਇਆ।[2] ਸਾਹਨੀ ਦੀ ਮੌਤ 77 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈ।[3][4]
ਹਵਾਲੇ
[ਸੋਧੋ]- ↑ "बटाला से 3 बार विधायक रहे जगदीश साहनी का हार्ट अटैक से निधन". bhaskar.com. Retrieved 2022-01-25.
- ↑ "Jagdish Raj Sahni (Criminal & Asset Declaration)". MyNeta.com. Retrieved 2021-06-06.
- ↑ "Punjab BJP leader Jagdish Raj Sahni dies of cardiac arrest". Tribune India. Retrieved 2021-06-13.
- ↑ "Punjab BJP Leader Jagdish Raj Sahni Dies of Cardiac Arrest". News18. Retrieved 2021-06-13.