ਜਗਨਨਾਥ ਮੰਦਿਰ, ਪੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੁਰੀ ਦਾ ਜਗਨਨਾਥ ਮੰਦਿਰ (Odia: ଜଗନ୍ନାଥ ମନ୍ଦିର) ਇੱਕ ਪ੍ਰਸਿੱਧ ਹਿੰਦੂ ਮੰਦਿਰ ਹੈ ਜੋ ਜਗਨਨਾਥ ਨੂੰ ਸਮਰਪਿਤ ਹੈ। ਇਹ ਭਾਰਤ ਦੇ ਪੂਰਬੀ ਤਟ ਵਿੱਚ ਓਡੀਸ਼ਾ ਵਿੱਚ ਪੁਰੀ ਵਿੱਚ ਹੈ। 

ਇਹ ਮੰਦਿਰ ਹਿੰਦੂ ਪਰੰਪਰਾ ਵਿੱਚ ਚੋਖੀ ਆਸਥਾ ਦਾ ਪਾਤਰ ਹੈ। ਇਹ ਕ੍ਰਿਸ਼ਨਾ ਅਤੇ ਵਿਸ਼ਨੂੰ ਦੋਹਾਂ ਨਾਲ ਸੰਬੰਧਿਤ ਹੈ। ਹਿੰਦੂ ਧਰਮ ਵਿੱਚ ਪ੍ਰਚੱਲਿਤ ਚਾਰ ਧਾਮ ਵਿਚੋਂ ਇੱਕ ਹੈ। ਇਹ ਮੰਨਿਆ ਜਾਂਦਾ ਹੈ ਕਿ ਹਰ ਹਿੰਦੂ ਨੂੰ ਆਪਣੇ ਜੀਵਨ ਵਿੱਚ ਇੱਕ ਵਾਰ ਇੱਥੇ ਜਰੂਰ ਆਉਣਾ ਚਾਹੀਦਾ ਹੈ।[1]

ਇਹ ਮੰਦਿਰ 12ਵੀਂ ਸਦੀ ਵਿੱਚ ਬਣਿਆ ਸੀ।[2][3]

ਮੰਦਿਰ ਦਾ ਉਦਗਮ[ਸੋਧੋ]

ਮੰਦਿਰ ਦਾ ਗੁੰਬਦ

ਲੈਜੈਂਡ[ਸੋਧੋ]

ਮੰਦਿਰ ਉੱਪਰ ਹੋਏ ਹਮਲੇ ਅਤੇ ਬੇਅਦਬੀ[ਸੋਧੋ]

ਪ੍ਰਵੇਸ਼ ਅਤੇ ਦਰਸ਼ਨ[ਸੋਧੋ]

ਸੱਭਿਆਚਾਰਕ ਅਭਿੰਨਤਾ[ਸੋਧੋ]

ਮੰਦਿਰ ਦਾ ਰਾਤ ਸਮੇਂ ਦਾ ਦ੍ਰਿਸ਼

ਹਵਾਲੇ[ਸੋਧੋ]

  1. "Jagannath Temple". Archived from the original on 2008-10-25. Retrieved 2016-03-01. {{cite web}}: Unknown parameter |dead-url= ignored (|url-status= suggested) (help)
  2. Cesarone, Bernard (2012). "Bernard Cesarone: Pata-chitras of Odisha". asianart.com. Retrieved 2 July 2012. This temple was built in approximately 1135-1150 by Chodaganga, a king of the Eastern Ganga dynasty
  3. "Chodaganga Deva". indiadivine.org. 2012. Archived from the original on 29 February 2012. Retrieved 2 July 2012. Chodaganga Deva (1078-1150), the greatest of the Ganga kings, built a new temple on the ruins of the old one {{cite web}}: Unknown parameter |dead-url= ignored (|url-status= suggested) (help)