ਜਨ ਗਣ ਮਨ
ਅੰਗਰੇਜ਼ੀ: Thou Art the Ruler of the Minds of All People | |
---|---|
ਜਨ ਗਣ ਮਨ জন গণ মন | |
![]() | |
ਬੋਲ | ਰਬਿੰਦਰਨਾਥ ਟੈਗੋਰ, 1911 |
ਸੰਗੀਤ | ਰਬਿੰਦਰਨਾਥ ਟੈਗੋਰ, 1911 |
ਅਪਣਾਇਆ | 24 ਜਨਵਰੀ 1950 |
ਆਡੀਓ ਨਮੂਨਾ | |
Jana Gana Mana (Instrumental) |
ਜਨ ਗਣ ਮਨ, ਭਾਰਤ ਦਾ ਰਾਸ਼ਟਰਗਾਣ ਹੈ ਜੋ ਬੰਗਲਾ ਵਿੱਚ ਰਬਿੰਦਰਨਾਥ ਟੈਗੋਰ ਦਾ ਲਿਖਿਆ ਹੈ। ਭਾਰਤ ਦਾ ਰਾਸ਼ਟਰੀ ਗੀਤ ਵੰਦੇ ਮਾਤਰਮ ਹੈ।
ਰਾਸ਼ਟਰ ਗਾਣ ਦੇ ਗਾਇਨ ਦੀ ਮਿਆਦ ਲਗਪਗ 52 ਸੈਕੰਡ ਹੈ। ਕੁੱਝ ਮੌਕਿਆਂ ਉੱਤੇ ਰਾਸ਼ਟਰ ਗਾਣ ਸੰਖੇਪ ਵਿੱਚ ਵੀ ਗਾਇਆ ਜਾਂਦਾ ਹੈ, ਇਸ ਵਿੱਚ ਪਹਿਲੀ ਅਤੇ ਅਖੀਰਲੀ ਸਤਰ ਹੀ ਬੋਲਦੇ ਹਨ ਜਿਸ ਵਿੱਚ ਲਗਭਗ 20 ਸੈਕੰਡ ਦਾ ਸਮਾਂ ਲੱਗਦਾ ਹੈ। ਸੰਵਿਧਾਨ ਸਭਾ ਨੇ ਜਨ-ਗਣ-ਮਨ ਨੂੰ ਭਾਰਤ ਦੇ ਰਾਸ਼ਟਰਗਾਣ ਦੇ ਰੁਪ ਵਿੱਚ 24 ਜਨਵਰੀ 1950 ਨੂੰ ਅਪਣਾਇਆ ਸੀ। ਇਸਨੂੰ ਪਹਿਲੀ ਵਾਰ 27 ਦਸੰਬਰ 1911 ਨੂੰ ਕਾਂਗਰਸ ਦੇ ਕਲਕੱਤਾ ਮਹਾ ਸਮਾਗਮ ਵਿੱਚ ਗਾਇਆ ਗਿਆ ਸੀ। ਪੂਰੇ ਗਾਣ ਵਿੱਚ 5 ਪਦ ਹਨ।[1][2][3] [4][5][6][7]
ਗੀਤ[ਸੋਧੋ]
|
|
|
ਇਹ ਵੀ ਵੇਖੋ[ਸੋਧੋ]
ਹਵਾਲੇ[ਸੋਧੋ]
- ↑ Bhatt, P.C., ed. (1999). Constituent Assembly Debates. Vol. XII. Lok Sabha Secretariat.
- ↑ Volume XII. Tuesday, the 24th January 1950. Online Transcript, Constituent Assembly Debates
- ↑ National Anthem – Know।ndia. Nation Portal of।ndia. Government of।ndia.
- ↑ Ganpuley's Memoirs.1983. Bharatiya Vidya Bhavan.p204
- ↑ Rajendra Rajan (4 May 2002). "A tribute to the legendary composer of National Anthem". The Tribune.
- ↑ "Controversy over Jana Gana Mana takes a new turn". Rediff. Retrieved 2008-06-08.
- ↑ "Who composed the score for Jana Gana Mana? Gurudev or the Gorkha?". Rediff. Retrieved 2008-06-08.