ਜਪਾਨੀ ਗਾਰਡਨ, ਚੰਡੀਗੜ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜਪਾਨੀ ਗਾਰਡਨ, ਚੰਡੀਗੜ੍ਹ, ਸੈਕਟਰ 31 ਵਿੱਚ ਸਥਿਤ ਹੈ। ਇਸ ਦੀ ਉਸਾਰੀ 13 ਏਕੜ ਸਰਕਾਰੀ ਜਮੀਨ ਉੱਤੇ ਸਾਲ 2014 ਵਿੱਚ ਕੀਤੀ ਗਈ। ਇਸ ਪਾਰਕ ਦਾ ਉਦਘਾਟਨ ਸ਼ਿਵਰਾਜ ਪਾਟਿਲ ਨੇ 7 ਨਵੰਬਰ 2014 ਨੂੰ ਕੀਤਾ। ਇਸ ਪਾਰਕ ਵਿੱਚ ਪਾਣੀ ਦੇ ਨਿਕਾਹ ਦਾ ਮਨਮੋਹਣਾ ਦ੍ਰਿਸ਼, ਭਾਰਤੀ ਮੂਰਤੀ ਕਲਾ, ਪਾਣੀ ਦਾ ਝਰਨਾ, ਧਿਆਨ ਕੇਂਦਰਿਤ ਸੰਸਥਾ ਹਨ। [1] ਚੰਡੀਗੜ੍ਹ ਵਿੱਚ ਜਪਾਨੀ ਲੁਕ ਦੇਣ ਵਾਲਾਂ ਇਹ ਪਹਿਲਾਂ ਪਾਰਕ ਹੈ। ਇਸਦੀ ਉਸਾਰੀ ਉੱਤੇ 6 ਕਰੋੜ ਦਾ ਖਰਚਾ ਕੀਤਾ ਗਿਆ।

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]