ਜਮਨਾ ਲਾਲ ਬਜਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਮਨਾ ਲਾਲ ਬਜਾਜ
220px
ਜਮਨਾ ਲਾਲ ਬਜਾਜ
ਜਨਮ(1889-11-04)4 ਨਵੰਬਰ 1889
ਕਾਸ਼ੀ ਕਾ ਬਾਸ, ਸੀਕਰ ਰਾਜ ਦੇ ਨੇੜੇ, ਭਾਰਤ
ਮੌਤ11 ਫਰਵਰੀ 1942(1942-02-11) (ਉਮਰ 57)
ਵਰਧਾ
ਪੇਸ਼ਾਉਦਯੋਗਪਤੀ, ਸਮਾਜ ਸੇਵਕ, ਆਜ਼ਾਦੀ ਘੁਲਾਟੀਆ, ਬਜਾਜ ਗਰੁੱਪ ਕੰਪਨੀਆਂ (ਸਥਾ. 1926) ਦਾ ਬਾਨੀ
ਸਾਥੀਜਾਨਕੀ ਦੇਵੀ ਬਜਾਜ
ਬੱਚੇਕਮਲਾ ਬਾਈ, ਕਮਲ ਨਯਨ, ਉਮਾ, ਰਾਮ ਕ੍ਰਿਸ਼ਨ, ਮਾਦਲਸਾ
ਮਾਤਾ-ਪਿਤਾਕਾਨੀਰਾਮ ਅਤੇ ਬਿਰਦੀਬਾਈ

ਜਮਨਾ ਲਾਲ ਬਜਾਜ (4 ਨਵੰਬਰ 1889 – 11 ਫਰਵਰੀ 1942) ਇੱਕ ਭਾਰਤੀ ਉਦਯੋਗਪਤੀ, ਸਮਾਜ ਸੇਵਕ, ਅਤੇ ਆਜ਼ਾਦੀ ਘੁਲਾਟੀਆ ਸੀ।[1] ਉਹ ਮਹਾਤਮਾ ਗਾਂਧੀ ਦਾ ਨਜ਼ਦੀਕੀ ਸਾਥੀ ਅਤੇ ਚੇਲਾ ਸੀ। ਕਿਹਾ ਜਾਂਦਾ ਹੈ ਕਿ ਗਾਂਧੀ ਨੇ ਉਸ ਨੂੰ ਆਪਣੇ ਪੁੱਤਰ ਦੇ ਤੌਰ 'ਤੇ ਅਪਣਾ ਲਿਆ ਸੀ। ਉਸ ਨੇ 1926 ਵਿੱਚ ਬਜਾਜ ਗਰੁੱਪ ਕੰਪਨੀ ਦੀ ਸਥਾਪਨਾ ਕੀਤੀ।[2] ਇਸ ਗਰੁੱਪ ਦੀਆਂ ਹੁਣ 24 ਕੰਪਨੀਆਂ ਹਨ।

ਮੁਢਲਾ ਜੀਵਨ[ਸੋਧੋ]

ਹਵਾਲੇ[ਸੋਧੋ]