ਸਮੱਗਰੀ 'ਤੇ ਜਾਓ

ਜਯੰਤ ਯਾਦਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Jayant Yadav
ਨਿੱਜੀ ਜਾਣਕਾਰੀ
ਪੂਰਾ ਨਾਮ
Jayant Yadav
ਜਨਮ (1990-01-22) 22 ਜਨਵਰੀ 1990 (ਉਮਰ 36)
Delhi, India
ਬੱਲੇਬਾਜ਼ੀ ਅੰਦਾਜ਼Right-handed
ਗੇਂਦਬਾਜ਼ੀ ਅੰਦਾਜ਼Right-arm off-break
ਭੂਮਿਕਾBowler
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 286)17 November 2016 ਬਨਾਮ England
ਆਖ਼ਰੀ ਟੈਸਟ4 March 2022 ਬਨਾਮ Sri Lanka
ਪਹਿਲਾ ਓਡੀਆਈ ਮੈਚ (ਟੋਪੀ 216)29 October 2016 ਬਨਾਮ New Zealand
ਆਖ਼ਰੀ ਓਡੀਆਈ23 January 2022 ਬਨਾਮ South Africa
ਓਡੀਆਈ ਕਮੀਜ਼ ਨੰ.22
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2011–presentHaryana
2014–2018Delhi Daredevils (ਟੀਮ ਨੰ. 19)
2019–2021Mumbai Indians (ਟੀਮ ਨੰ. 19)
2022Gujarat Titans
2022Warwickshire
2023Middlesex
ਕਰੀਅਰ ਅੰਕੜੇ
ਪ੍ਰਤਿਯੋਗਤਾ Test ODI FC LA
ਮੈਚ 6 2 74 67
ਦੌੜਾਂ ਬਣਾਈਆਂ 248 3 2593 961
ਬੱਲੇਬਾਜ਼ੀ ਔਸਤ 31.0 25.93 23.93
100/50 1/1 0/0 3/12 0/5
ਸ੍ਰੇਸ਼ਠ ਸਕੋਰ 104 2* 211 71
ਗੇਂਦਾਂ ਪਾਈਆਂ 515 24 12,427 3084
ਵਿਕਟਾਂ 15 1 201 61
ਗੇਂਦਬਾਜ਼ੀ ਔਸਤ 33.36 8.00 33.00 33.29
ਇੱਕ ਪਾਰੀ ਵਿੱਚ 5 ਵਿਕਟਾਂ 0 0 6 0
ਇੱਕ ਮੈਚ ਵਿੱਚ 10 ਵਿਕਟਾਂ 0 0 1 0
ਸ੍ਰੇਸ਼ਠ ਗੇਂਦਬਾਜ਼ੀ 4/49 1/8 7/64 3/21
ਕੈਚਾਂ/ਸਟੰਪ 1/– 1/– 28/– 18/–
ਸਰੋਤ: ESPNcricinfo, 1 September 2023

ਜਯੰਤ ਯਾਦਵ ਇੱਕ ਭਾਰਤੀ ਕ੍ਰਿਕਟਰ ਹੈ।

ਜਯੰਤ ਯਾਦਵ ਇੱਕ ਆਫ ਸਪਿਨ ਗੇਂਦਬਾਜ਼ ਹੈ ਜੋ ਸੱਜੇ ਹੱਥ ਨਾਲ ਬੱਲੇਬਾਜ਼ੀ ਕਰਦਾ ਹੈ। ਜਯੰਤ ਅਕਤੂਬਰ 2016 ਵਿੱਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ [1]

ਘਰੇਲੂ ਕੈਰੀਅਰ

[ਸੋਧੋ]

2014 ਦੀ ਆਈਪੀਐਲ ਨਿਲਾਮੀ ਵਿੱਚ ਜਯੰਤ ਨੂੰ ਦਿੱਲੀ ਡੇਅਰਡੇਵਿਲਜ਼ (ਹੁਣ ਦਿੱਲੀ ਕੈਪੀਟਲਜ਼ ) ਨੇ 10 ਲੱਖ ਰੁਪਏ ਦੀ ਮੂਲ ਕੀਮਤ ਵਿੱਚ ਖਰੀਦਿਆ ਸੀ। [2] ਜਯੰਤ 2018 ਤੱਕ ਉਨ੍ਹਾਂ ਲਈ ਖੇਡਿਆ। ਦਿੱਲੀ ਕੈਪੀਟਲਸ ਨੇ 2019 ਦੇ ਆਈਪੀਐਲ ਸੀਜ਼ਨ ਤੋਂ ਪਹਿਲਾਂ ਉਸਨੂੰ ਮੁੰਬਈ ਇੰਡੀਅਨਜ਼ ਵਿੱਚ ਤਬਦੀਲ ਕਰ ਦਿੱਤਾ। [3] [4]

ਨਿੱਜੀ ਜੀਵਨ

[ਸੋਧੋ]

19 ਨਵੰਬਰ 2019 ਨੂੰ ਜਯੰਤ ਨੇ ਆਪਣੀ ਦੋਸਤ ਦਿਸ਼ਾ ਚਾਵਲਾ ਨਾਲ ਮੰਗਣੀ ਕਰ ਲਈ। ਕ੍ਰਿਕਟਰ ਯੁਜਵੇਂਦਰ ਚਾਹਲ ਵੀ ਉਨ੍ਹਾਂ ਦੀ ਮੰਗਣੀ 'ਚ ਸ਼ਾਮਲ ਹੋਏ। [5]

ਜਯੰਤ ਰਾਜਨੇਤਾ ਯੋਗੇਂਦਰ ਯਾਦਵ ਦਾ ਭਤੀਜਾ ਹੈ। [6] [7]

ਹਵਾਲੇ

[ਸੋਧੋ]
  1. "Jayant Yadav profile and biography, stats, records, averages, photos and videos". ESPNcricinfo (in ਅੰਗਰੇਜ਼ੀ). Retrieved 26 January 2022.
  2. "Who was sold to whom. IPL 2014, know by each team, country or price". ESPNcricinfo. Retrieved 29 April 2021.
  3. "IPL 2019: Jayant Yadav traded to Mumbai Indians from Delhi Capitals". Hindustan Times (in ਅੰਗਰੇਜ਼ੀ). 20 December 2018. Retrieved 29 April 2021.
  4. "IPL 2019: Mumbai Indians trade Jayant Yadav from Delhi Capitals". India Today (in ਅੰਗਰੇਜ਼ੀ). 20 December 2018. Retrieved 3 September 2021.
  5. "'Jayant Yadav c&b Disha Chawla' - Mumbai Indians all-rounder gets engaged to his girlfriend". CricTracker (in ਅੰਗਰੇਜ਼ੀ). 23 November 2019. Retrieved 9 May 2021.
  6. "Politician Yogendra Yadav Heaps Praise on Nephew Jayant Yadav". www.news18.com (in ਅੰਗਰੇਜ਼ੀ). Retrieved 26 January 2022.
  7. Sarthak (17 February 2021). "Jayant Yadav Player Profile. All-Rounder I Cricketfile". Cricketfile (in ਅੰਗਰੇਜ਼ੀ (ਅਮਰੀਕੀ)). Retrieved 18 February 2021.

ਬਾਹਰੀ ਲਿੰਕ

[ਸੋਧੋ]

ਫਰਮਾ:Gujarat Titans squad