ਜਰਮੇਨ ਗਰੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜਰਮੇਨ ਗਰੀਰ (/ɡrɪər/; ਜਨਮ 29 ਜਨਵਰੀ 1939) 20 ਵੀਂ ਸਦੀ ਦੇ ਪਿਛਲੇ ਅੱਧ ਵਿੱਚ ਦੂਜੀ-ਤਰੰਗ ਦੀ ਨਾਰੀਵਾਦੀ ਲਹਿਰ ਦੀਆਂ ਪ੍ਰਮੁੱਖ ਆਵਾਜ਼ਾਂ ਵਿੱਚੋਂ ਇੱਕ ਸਮਝੀ ਜਾਂਦੀ ਆਸਟਰੇਲਿਆ ਦੀ ਜਨਮੀ ਲੇਖਕ ਹੈ।[1] ਸੰਯੁਕਤ ਬਾਦਸ਼ਾਹੀ, ਵਿਚ ਰਹਿੰਦਾ ਹੈ, ਜਿਥੇ ਉਸ ਨੇ ਵਾਰਵਿਕ ਯੂਨੀਵਰਸਿਟੀ ਅਤੇ ਨਿਊਨਹੈਮ ਕਾਲਜ, ਕੈਮਬ੍ਰਿਜ ਤੋਂ ਅੰਗਰੇਜ਼ੀ ਸਾਹਿਤ ਵਿਚ ਵਿਸ਼ੇਸ਼ ਅਧਿਐਨ ਕੀਤਾ ਅਤੇ ਅਕਾਦਮਿਕ ਅਹੁਦਿਆਂ ਤੇ ਰਹੀ।

ਹਵਾਲੇ[ਸੋਧੋ]

  1. Susan Margery, "Germaine Greer," in Bonnie G. Smith (ed.