ਜਸਵਿੰਦਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਸਵਿੰਦਰ ਸਿੰਘ
ਮੂਲ ਮੁੰਬਈ, ਭਾਰਤ
ਵੰਨਗੀ(ਆਂ) ਗ਼ਜ਼ਲਾਂ
ਕਿੱਤਾ ਗਾਇਕ
ਸਰਗਰਮੀ ਦੇ ਸਾਲ 1990–ਹਾਲ
ਲੇਬਲ Tips / Saregama
ਵੈੱਬਸਾਈਟ www.jaswindersingh.net

ਜਸਵਿੰਦਰ ਸਿੰਘ ਇੱਕ ਨਾਮਵਰ ਭਾਰਤੀ ਗ਼ਜ਼ਲ ਗਾਇਕ ਹੈ।[1] ਉਹ ਮਿਰਜ਼ਾ ਗਾਲਿਬ, ਦਾਗ, ਫੈਜ਼ ਅਹਿਮਦ ਫੈਜ਼, ਜਿਗਰ, ਅਤੇ ਕੈਫ਼ੀ ਆਜ਼ਮੀ ਵਰਗੇ ਪ੍ਰਸਿੱਧ ਸ਼ਾਇਰਾਂ ਦੀਆਂ ਗ਼ਜ਼ਲਾਂ ਗਾਉਂਦਾ ਹੈ।[2]

ਮੁੱਢਲੀ ਜ਼ਿੰਦਗੀ[ਸੋਧੋ]

ਜਸਵਿੰਦਰ ਸਿੰਘ ਦਾ ਜਨਮ ਮੁੰਬਈ ਵਿਚ ਹੋਇਆ ਸੀ। ਉਹ ਕੁਲਦੀਪ ਸਿੰਘ ਦਾ ਪੁੱਤਰ ਹੈ, ਜਿਸਨੇ ਤੁਮਕੋ ਦੇਖਾ ਤੋ ਯੇਹ ਖਿਆਲ ਆਇਆ ਅਤੇ ਇਤਨੀ ਸ਼ਕਤੀ ਹਮੇ ਦੇਨਾ ਦਾਤਾ ਵਰਗੀਆਂ ਗ਼ਜ਼ਲਾਂ ਦਾ ਸੰਗੀਤ ਕੰਪੋਜ ਕੀਤਾ, ਅਤੇ ਸਾਥ-ਸਾਥ ਅਤੇ ਅੰਕੁਸ਼ ਦਾ ਲਿਖਿਆ।[3] ਉਸ ਨੂੰ ਸ਼ਾਸਤਰੀ ਗਾਇਨ ਵਿਚ ਡਾ ਸੁਸ਼ੀਲਾ ਪੋਹਨਕਰ ਅਤੇ ਪੰਡਿਤ ਅਜੈ ਪੋਹਨਕਰ ਅਤੇ ਸ਼ਾਸਤਰੀ ਗਾਇਕ ਜਗਜੀਤ ਸਿੰਘ ਨੇ ਸਿਖਲਾਈ ਦਿੱਤੀ ਸੀ।[1][3] />

ਹਵਾਲੇ[ਸੋਧੋ]