ਸਮੱਗਰੀ 'ਤੇ ਜਾਓ

ਜਸਵੀਰ ਰਾਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਜਸਵੀਰ ਸਿੰਘ ਰਾਣਾ ਤੋਂ ਮੋੜਿਆ ਗਿਆ)
ਜਸਵੀਰ ਰਾਣਾ
ਜਸਵੀਰ ਰਾਣਾ
ਜਸਵੀਰ ਰਾਣਾ
ਜਨਮ (1968-09-18) 18 ਸਤੰਬਰ 1968 (ਉਮਰ 57)
ਪਿੰਡ ਅਮਰਗੜ, ਜ਼ਿਲ੍ਹਾ ਸੰਗਰੂਰ
ਕਿੱਤਾਅਧਿਆਪਕ, ਕਹਾਣੀਕਾਰ
ਰਾਸ਼ਟਰੀਅਤਾਭਾਰਤੀ
ਸ਼ੈਲੀਕਹਾਣੀ
ਜਸਵੀਰ ਰਾਣਾ

ਜਸਵੀਰ ਰਾਣਾ (ਜਨਮ 18 ਸਤੰਬਰ 1968) ਪੰਜਾਬੀ ਗਲਪਕਾਰ ਅਤੇ ਸਾਹਿਤਕ ਸੰਪਾਦਕ ਹੈ। ਅੱਧੀ ਦਰਜਨ ਤੋਂ ਵੱਧ ਕਹਾਣੀ-ਸੰਗ੍ਰਹਿਆਂ ਦੇ ਇਲਾਵਾ ਉਸਦਾ ਇੱਕ ਨਾਵਲ ਵੀ ਛਪ ਚੁੱਕਾ ਹੈ।[1] ਸਾਹਿਤਕ ਕਾਰਜ ਤੋਂ ਬਿਨਾਂ ਉਹ ਅਮਰਗੜ੍ਹ ਦੇ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਹੈ।

ਪ੍ਰਕਾਸ਼ਿਤ ਪੁਸਤਕਾਂ

[ਸੋਧੋ]
  • ਸਿਖਰ ਦੁਪਹਿਰਾ (ਕਹਾਣੀ ਸੰਗ੍ਰਹਿ)
  • ਖਿੱਤੀਆਂ ਘੁੰਮ ਰਹੀਆਂ ਨੇ (ਕਹਾਣੀ ਸੰਗ੍ਰਹਿ)
  • ਬਿੱਲੀਆਂ ਅੱਖਾਂ ਦਾ ਜਾਦੂ (ਕਹਾਣੀ ਸੰਗ੍ਰਹਿ)
  • ਕਿੰਨਰਾਂ ਦਾ ਵੀ ਦਿਲ ਹੁੰਦਾ ਹੈ (ਹਿਜੜਿਆਂ ਦੀ ਜ਼ਿੰਦਗੀ ਨਾਲ ਸੰਬੰਧਤ ਕਹਾਣੀਆਂ)
  • ਮੈਂ ਤੇ ਮੇਰੀ ਖਾਮੋਸ਼ੀ (ਸ਼ਬਦ-ਚਿੱਤਰ)
  • ਮੇਰੀਆਂ ਬਾਲ ਕਹਾਣੀਆਂ
  • ਉਰਫ ਰੋਸ਼ੀ ਜੱਲਾਦ (ਕਹਾਣੀ ਸੰਗ੍ਰਹਿ)
  • ਇੱਥੋਂ ਰੇਗਿਸਤਾਨ ਦਿਸਦਾ ਹੈ' (ਨਾਵਲ)

ਜਸਵੀਰ ਰਾਣਾ ਅਤੇ ਉਸ ਦੀ ਕਹਾਣੀ ਕਲਾ ਬਾਰੇ ਰੁਪਿੰਦਰ ਕੌਰ ਦੀ ਲਿਖੀ ਇੱਕ ਪੁਸਤਕ ਜਸਵੀਰ ਰਾਣਾ ਦੀ ਕਥਾ-ਦ੍ਰਿਸ਼ਟੀ ਪ੍ਰਕਾਸ਼ਿਤ ਹੋ ਚੁੱਕੀ ਹੈ।[2]

ਹਵਾਲੇ

[ਸੋਧੋ]
  1. Service, Tribune News. "ਜਸਵੀਰ ਰਾਣਾ ਦਾ ਨਾਵਲ 'ਇੱਥੋਂ ਰੇਗਿਸਤਾਨ ਦਿਸਦਾ ਹੈ' ਲੋਕ ਅਰਪਣ". Tribuneindia News Service. Archived from the original on 2022-11-09. Retrieved 2020-10-27.
  2. [1]