ਜਸਵੰਤ ਸਿੰਘ ਰਾਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜਸਵੰਤ ਸਿੰਘ ਰਾਹੀ
ਤਸਵੀਰ:Jaswant Singh Rahi.png
ਜਨਮ1913
ਡੇਰਾ ਬਾਬਾ ਨਾਨਕ, ਪੰਜਾਬ
ਮੌਤ11 ਅਪ੍ਰੈਲ 1996(1996-04-11) (ਉਮਰ 83)
ਡੇਰਾ ਬਾਬਾ ਨਾਨਕ, ਪੰਜਾਬ
ਕਿੱਤਾਲੇਖਕ, ਕਮਿਊਨਿਸਟ ਅਤੇ ਆਜ਼ਾਦੀ ਘੁਲਾਟੀਆ
ਸਰਗਰਮੀ ਦੇ ਸਾਲ1930–96
ਜੀਵਨ ਸਾਥੀਸਤਵੰਤ ਕੌਰ

ਜਸਵੰਤ ਸਿੰਘ ਰਾਹੀ ਇੱਕ ਪ੍ਰਸਿੱਧ ਪੰਜਾਬੀ ਕਵੀ, ਜਮਹੂਰੀ ਲੇਖਕ, ਕਮਿਊਨਿਸਟ ਅਤੇ ਆਜ਼ਾਦੀ ਘੁਲਾਟੀਆ ਸੀ।

ਜ਼ਿੰਦਗੀ[ਸੋਧੋ]

ਮੁੱਢਲੀ ਜ਼ਿੰਦਗੀ[ਸੋਧੋ]

ਰਾਹੀ ਪਰਵਾਰ ਬਰਤਾਨਵੀ ਬਸਤੀਵਾਦੀ ਰਾਜ ਤੋਂ ਭਾਰਤ ਦੇ ਆਜ਼ਾਦੀ ਲਈ ਸੰਘਰਸ਼ ਨੂੰ ਸਮਰਪਿਤ ਸੀ। ਉਹ ਇੱਕ ਪੰਜਾਬੀ ਲੇਖਕ ਅਤੇ ਦਾਰਸ਼ਨਿਕ ਬਾਬਾ ਪਿਆਰੇ ਲਾਲ ਬੇਦੀ ਦੇ ਬਹੁਤ ਨੇੜੇ ਸੀ। ਉਸ ਨੇ ਪੰਜਾਬ 'ਚ ਗੁਰਦਾਸਪੁਰ ਜ਼ਿਲ੍ਹੇ ਦੇ ਬਲੂਆਣਾ ਫਾਰਮ ਦੇ ਇੱਕ ਸਿੱਖ ਪਰਵਾਰ ਦੀ ਕੁੜੀ ਸਤਵੰਤ ਕੌਰ ਨਾਲ ਵਿਆਹ ਕਰਵਾਇਆ।

ਰਚਨਾਵਾਂ[ਸੋਧੋ]

ਤਸਵੀਰ:News Clipping about Jaswant Singh Rahi.png
An article by the then eminent columnist Joginder Singh Bedi describing Jaswant Singh Rahi and his works published in an English Daily.
  • ਲਹੂ ਭਿੱਜੀ ਚਾਨਣੀ (1981)
  • ਪੌਣਾਂ ਦੇ ਤਰਿਹਾਏ (1981)
  • ਕਬਰਾਂ ਦਾ ਗੁਲਾਬ (1982)[1]
  • ਪਰਛਾਵਿਆਂ ਦਾ ਸੱਚ (1988)
  • ਮੋਏ ਫੁੱਲਾਂ ਦਾ ਮੰਦਰ (1990)
  • ਅਧੂਰਾ ਸਫ਼ਰ (1991)
  • ਮੈਂ ਕਿਵੇਂ ਜੀਵਿਆ (ਸਵੈਜੀਵਨੀ ਤਿੰਨ ਜਿਲਦਾਂ ਵਿੱਚ)
  • ਦੋਹਰੇ ਰਾਹੀ ਦੇ (1996)

ਹਵਾਲੇ[ਸੋਧੋ]