ਸਮੱਗਰੀ 'ਤੇ ਜਾਓ

ਜ਼ਿਊਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੀਮਾ ਵਿੱਚ 1680 ਵਿੱਚ ਮਿਲਿਆ ਜ਼ਿਊਸ ਦਾ ਬੁੱਤ[1]

ਜ਼ਿਊਸ (ਪੁਰਾਤਨ ਯੂਨਾਨੀ ਭਾਸ਼ਾ: Ζεύς, Zeús; ਆਧੁਨਿਕ ਯੂਨਾਨੀ: Δίας, Días) ਪੁਰਾਤਨ ਯੂਨਾਨੀ ਧਰਮ ਅਤੇ ਆਧੁਨਿਕ ਯੂਨਾਨੀ ਬਹੁਦੇਵਵਾਦੀ ਪੁਨਰਨਿਰਮਾਨਵਾਦ ਮੁਤਾਬਕ "ਦੇਵਤਿਆਂ ਅਤੇ ਮਨੁੱਖਾਂ ਦਾ ਪਿਤਾ" (πατὴρ ἀνδρῶν τε θεῶν τε, ਪਾਤੇਰ ਆਂਦਰੋਨ ਤੇ ਥੇਓਨ ਤੇ)[2] ਹੈ ਜੋ ਮਾਊਂਟ ਓਲੰਪਸ ਦੇ ਓਲੰਪੀਅਨਾਂ ਉੱਤੇ ਉਸੇ ਤਰ੍ਹਾਂ ਰਾਜ ਕਰਦਾ ਹੈ ਜਿਵੇਂ ਕੋਈ ਪਿਤਾ ਆਪਣੇ ਪਰਵਾਰ ਉੱਤੇ ਕਰਦਾ ਹੈ। ਇਹ ਯੂਨਾਨੀ ਮਿਥਿਹਾਸ ਵਿੱਚ ਅਕਾਸ਼ ਅਤੇ ਗੜਗੱਜ ਦਾ ਦੇਵਤਾ ਹੈ। ਇਹਦੇ ਬਰਾਬਰ ਦਾ ਰੋਮਨ ਦੇਵਤਾ ਜੂਪੀਟਰ, ਹਿੰਦੂ ਦੇਵਤਾ ਇੰਦਰ ਅਤੇ ਇਸਤਰਸਕੀ ਦੇਵਤਾ ਤਿਨੀਆ ਹੈ।

ਹਵਾਲੇ

[ਸੋਧੋ]
  1. The sculpture was presented to Louis XIV as Aesculapius but restored as Zeus, ca. 1686, by Pierre Granier, who added the upraised right arm brandishing the thunderbolt. Marble, middle 2nd century CE. Formerly in the 'Allée Royale', (Tapis Vert) in the Gardens of Versailles, now conserved in the Louvre Museum (official on-line catalog)
  2. Hesiod, Theogony 542 and other sources.