ਜ਼ੀਰੋ ਡਾਰਕ ਥਰਟੀ
ਦਿੱਖ
ਜ਼ੀਰੋ ਡਾਰਕ ਥਰਟੀ | |
---|---|
ਨਿਰਦੇਸ਼ਕ | ਕੈਥਰੀਨ ਬਿਗਲੋ |
ਲੇਖਕ | ਮਾਰਕ ਬੋਲ |
ਨਿਰਮਾਤਾ | ਮਾਰਕ ਬੋਲ ਕੈਥਰੀਨ ਬਿਗਲੋ ਮੇਗਨ ਐਲੀਸਨ |
ਸਿਤਾਰੇ | ਜੈਸਿਕਾ ਚੈਸਟੇਨ ਜੇਸਨ ਕਲਾਰਕ ਜੋਇਲ ਐਜਰਟਨ |
ਸਿਨੇਮਾਕਾਰ | ਗਰੀਗ ਫ਼ਰੇਜ਼ਰ |
ਸੰਪਾਦਕ | ਡਿਲਨ ਟਿਚਨੇਰ ਵਿਲੀਅਮ ਗੋਲਡਨਬਰਗ |
ਸੰਗੀਤਕਾਰ | ਅਲੈਗਜ਼ੈਂਡਰ ਡੇਪਲੈਟ |
ਪ੍ਰੋਡਕਸ਼ਨ ਕੰਪਨੀ | |
ਡਿਸਟ੍ਰੀਬਿਊਟਰ | ਕੋਲੰਬੀਆ ਪਿਕਚਰਜ਼ |
ਰਿਲੀਜ਼ ਮਿਤੀ | 19 ਦਸੰਬਰ 2012 |
ਮਿਆਦ | 157 ਮਿੰਟ |
ਦੇਸ਼ | ਅਮਰੀਕਾ |
ਭਾਸ਼ਾ | ਅੰਗਰੇਜ਼ੀ |
ਬਜਟ | $40 ਮਿਲੀਅਨ |
ਬਾਕਸ ਆਫ਼ਿਸ | $138,720,716 |
ਜ਼ੀਰੋ ਡਾਰਕ ਥਰਟੀ (Zero Dark Thirty) 2012 ਦੀ ਇੱਕ ਜੰਗੀ ਫ਼ਿਲਮ ਹੈ ਜਿਸਦੇ ਹਦਾਇਤਕਾਰ ਕੈਥਰੀਨ ਬਿਗਲੋ ਅਤੇ ਲੇਖਕ ਮਾਰਕ ਬੋਲ ਹਨ। ਇਸ ਦੀ ਸ਼ੂਟਿੰਗ ਚੰਡੀਗੜ੍ਹ ਅਤੇ ਇਸ ਦੇ ਨੇੜਲੇ ਇਲਾਕਿਆਂ ਵਿੱਚ ਹੋਈ ਹੈ। ਔਲਖ ਪ੍ਰੋਡਕਸ਼ਨ ਵੀ ਇਸ ਫ਼ਿਲਮ ਵਿੱਚ ਸਹਾਇਕ ਰਹੀ ਹੈ ਅਤੇ ਇਸ ਦੇ ਮਾਲਕ ਦਰਸ਼ਨ ਔਲਖ ਨੇ ਫ਼ਿਲਮ ਵਿੱਚ ਕੰਮ ਵੀ ਕੀਤਾ ਹੈ।