ਸਮੱਗਰੀ 'ਤੇ ਜਾਓ

ਜਾਣਦਾ ਹਾਂ ਕਿ ਕੁੱਝ ਨਹੀਂ ਜਾਣਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਕਰਾਤ

ਜਾਣਦਾ ਹਾਂ ਕਿ ਕੁੱਝ ਨਹੀਂ ਜਾਣਦਾ (ਪੁਰਾਤਨ ਯੂਨਾਨੀ: ἓν οἶδα ὅτι οὐδὲν οἶδα; ਲਾਤੀਨੀ: [scio me nihil scire] Error: {{Lang}}: text has italic markup (help)[1]) ਯੂਨਾਨੀ ਫ਼ਿਲਾਸਫ਼ਰ ਪਲੈਟੋ ਦੇ ਅਨੁਸਾਰ ਪ੍ਰਾਚੀਨ ਯੂਨਾਨੀ ਚਿੰਤਕ ਸੁਕਰਾਤ ਦੀ ਮਸ਼ਹੂਰ ਉਕਤੀ ਹੈ। ਇਸਨੂੰ ਸੁਕਰਾਤ ਦਾ ਵਿਰੋਧਾਭਾਸ਼ ਵੀ ਕਹਿੰਦੇ ਹਨ।

اشتقاقیات

[ਸੋਧੋ]

ਇਹ ਫ਼ਿਕਰਾ/ਜੁਮਲਾ ਮੂਲ ਤੌਰ 'ਤੇ ਲਾਤੀਨੀ ਵਿੱਚ ਹੈ: "ipse se nihil scire id unum sciat[2]) ਮੁਮਕਿਨ ਹੈ ਇਸ ਦਾ ਅਸਲ ਪਾਠ ਯੂਨਾਨੀ ਹੋਵੇ। ਇਸ ਨੂੰ ਇਸ ਤਰ੍ਹਾਂ ਵੀ ਕੋਟ ਕੀਤਾ ਜਾਂਦਾ ਹੈ "scio me nihil scire" یا "scio me nescire".[3] ਇਸ ਦਾ ਬਾਅਦ ਵਿੱਚ ਮੂਲ ਜ਼ਬਾਨ ਵਿੱਚ ਮੁੜ ਤਰਜਮਾ ਕੀਤਾ ਗਿਆ ਜਿਵੇਂ ਕਥਾਰੇਵੁਸਾ ਯੂਨਾਨੀ ਵਿੱਚ"[ἓν οἶδα ὅτι] οὐδὲν οἶδα"، [èn oîda óti] oudèn oîda).[4]

ਹਵਾਲੇ

[ਸੋਧੋ]
  1. "He himself thinks he knows one thing, that he knows nothing"; Cicero, Academica, Book I, section 1.
  2. "He himself thinks he knows one thing, that he knows nothing"; Cicero، Academica, Book I, section 1.
  3. A variant is found in von Kues, De visione Dei, XIII, 146 (Werke, Walter de Gruyter, 1967, p. 312): "...et hoc scio solum, quia scio me ne scire... [I know alone, that (or because) I know, that I do not know]."
  4. Translatum: The Greek Translation Vortal – Topic: All I know is that I know nothing