ਜਾਨ ਕਾਰਨਫੋਰਥ
ਦਿੱਖ
ਸਰ ਜਾਨ ਕਾਰਨਫੋਰਥ | |
---|---|
ਜਨਮ | ਜਾਨ ਵਾਰਕਪ ਕਾਰਨਫੋਰਥ, ਜੂਨੀਅਰ 7 ਸਤੰਬਰ 1917 |
ਮੌਤ | 14 ਦਸੰਬਰ 2013 | (ਉਮਰ 96)
ਰਾਸ਼ਟਰੀਅਤਾ | ਆਸਟਰੇਲੀਆਈ |
ਨਾਗਰਿਕਤਾ | ਆਸਟਰੇਲੀਆਈ, ਬਰਤਾਨੀ |
ਅਲਮਾ ਮਾਤਰ | ਸਿਡਨੀ ਯੂਨੀਵਰਸਿਟੀ, ਸੇਂਟ ਕੈਥਰੀਨ ਕਾਲੇਜ, ਆਕਸਫੋਰਡ |
ਲਈ ਪ੍ਰਸਿੱਧ | ਪ੍ਰਕਿਨਵ-ਉਤਪ੍ਰੇਰਕ ਅਭਿਕਿਰਿਆ ਦੀ ਤਰਿਵਿਮ ਰਸਾਇਣ |
ਪੁਰਸਕਾਰ | ਕੋਰਡੇ-ਮਾਰਗਨ ਪਦਕ (1949) ਰਸਾਇਣ ਸ਼ਾਸਤਰ ਵਿੱਚ ਨੋਬਲ ਪੁਰਸਕਾਰ (1975) ਰਾਯਲ ਪਦਕ (1976) ਕੋਪਲੇ ਮੈਡਲ (1982) |
ਵਿਗਿਆਨਕ ਕਰੀਅਰ | |
ਖੇਤਰ | ਕਾਰਬਨਿਕ ਰਸਾਇਨ |
ਅਦਾਰੇ | ਆਕਸਫੋਰਡ ਯੂਨੀਵਰਸਿਟੀ, ਸਸੇਕਸ ਯੂਨੀਵਰਸਿਟੀ |
ਡਾਕਟੋਰਲ ਸਲਾਹਕਾਰ | ਰਾਬਰਟ ਰਾਬਿਨਸਨ |
ਸਰ ਜਾਨ ਵਾਰਕਪ ਕਾਰਨਫੋਰਥ, ਜੂਨੀਅਰ[1](7 ਸਤੰਬਰ 1917 – 14 ਦਸੰਬਰ 2013) ਆਸਟਰੇਲਿਆਈ – ਬਰੀਤਾਨੀ ਰਸਾਇਣ ਵਿਗਿਆਨੀ ਸਨ ਜਿਹਨਾਂ ਨੇ 1975 ਵਿੱਚ ਪ੍ਰਕਿਨਵ - ਉਤਪ੍ਰੇਰਕ ਅਭਿਕਰਿਆ ਦੀ ਤਰਿਵਿਮ ਰਸਾਇਣ ਉੱਤੇ ਕਾਰਜ ਲਈ ਰਸਾਇਣ ਸ਼ਾਸਤਰ ਵਿੱਚ ਨੋਬਲ ਇਨਾਮ ਪ੍ਰਾਪਤ ਕੀਤਾ।[2]
ਹਵਾਲੇ
[ਸੋਧੋ]- ↑ John Cornforth, NNDB
- ↑ Encyclopædia Britannica. (2012.) "Sir John Cornforth".