ਜਾਰਜੀਆ (ਦੇਸ਼)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਾਰਜੀਆ
საქართველო
Sakartvelo
ਜਾਰਜੀਆ ਦਾ ਝੰਡਾ Coat of arms of ਜਾਰਜੀਆ
ਮਾਟੋ
ძალა ერთობაშია
Dzala Ertobashia
ਏਕਤਾ ਵਿੱਚ ਤਾਕਤ ਹੈ
ਕੌਮੀ ਗੀਤ
თავისუფლება
Tavisupleba
ਆਜ਼ਾਦੀ

ਜਾਰਜੀਆ ਦੀ ਥਾਂ
ਜਾਰਜੀਆ ਖ਼ਾਸ ਗੂੜ੍ਹੇ ਹਰੇ ਵਿੱਚ ਵਿਖਾਇਆ ਗਿਆ ਹੈ; ਹਲਕੇ ਹਰੇ ਵਿੱਚ ਜਾਰਜੀ ਕੰਟਰੋਲ ਦੇ ਬਾਹਰਲਾ ਖੇਤਰ।
ਰਾਜਧਾਨੀ Tbilisi
Kutaisi (legislative)
41°43′N 44°47′E / 41.717°N 44.783°E / 41.717; 44.783
ਸਭ ਤੋਂ ਵੱਡਾ ਸ਼ਹਿਰ ਤਬੀਲੀਸੀ
ਰਾਸ਼ਟਰੀ ਭਾਸ਼ਾਵਾਂ ਜਾਰਜੀਆਈ[1]
ਜਾਤੀ ਸਮੂਹ (2014) ਜਾਰਜੀਆਈ – 86.8%
ਅਜ਼ਰਬਾਈਜਾਨੀ – 6.2%
ਆਰਮੇਨੀ – 4.5%
ਹੋਰ – 2.8%
ਵਾਸੀ ਸੂਚਕ ਜਾਰਜੀਆਈ
ਸਰਕਾਰ Unitary semi-presidential republic[a]
 -  ਰਾਸ਼ਟਰਪਤੀ Giorgi Margvelashvili
 -  ਸੰਸਦ ਦੇ ਸਪੀਕਰ David Usupashvili
 -  ਪ੍ਰਧਾਨ ਮੰਤਰੀ Giorgi Kvirikashvili
ਵਿਧਾਨ ਸਭਾ ਸੰਸਦ
ਆਜ਼ਾਦੀ
 -  ਰੂਸੀ ਸਾਮਰਾਜ ਤੋਂ 26 ਮਈ 1918 
 -  ਸੋਵੀਅਤ ਦਾ ਮੁੜ-ਕਬਜ਼ਾ 25 ਫਰਵਰੀ 1921 
 -  ਸੋਵੀਅਤ ਯੂਨੀਅਨ ਤੋਂ
ਐਲਾਨ
ਮੁਕੰਮਲ

9 ਅਪਰੈਲ 1991
25 ਦਸੰਬਰ 1991 
ਖੇਤਰਫਲ
 -  ਕੁੱਲ 69 ਕਿਮੀ2 (120th)
26 sq mi 
ਅਬਾਦੀ
 -  2016 ਦਾ ਅੰਦਾਜ਼ਾ 3,720,400[b][2] (131ਵਾਂ)
 -  2014 ਦੀ ਮਰਦਮਸ਼ੁਮਾਰੀ 3,713,804[b][3] 
 -  ਆਬਾਦੀ ਦਾ ਸੰਘਣਾਪਣ 53.5/ਕਿਮੀ2 (137ਵਾਂ)
138.6/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) 2015 ਦਾ ਅੰਦਾਜ਼ਾ
 -  ਕੁਲ $35.6 ਬਿਲੀਅਨ[4] (117ਵਾਂ)
 -  ਪ੍ਰਤੀ ਵਿਅਕਤੀ ਆਮਦਨ $9,500 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) 2015 ਦਾ ਅੰਦਾਜ਼ਾ
 -  ਕੁੱਲ $14.372 ਬਿਲੀਅਨ[5] 
 -  ਪ੍ਰਤੀ ਵਿਅਕਤੀ ਆਮਦਨ $3,863[5] 
ਜਿਨੀ (2013) 40.0 
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2014) 0.754 (76ਵਾਂ)
ਮੁੱਦਰਾ ਜਾਰਜੀਆਈ ਲਾਰੀ (ლ₾) (GEL)
ਸਮਾਂ ਖੇਤਰ GET (ਯੂ ਟੀ ਸੀ+4)
ਸੜਕ ਦੇ ਕਿਸ ਪਾਸੇ ਜਾਂਦੇ ਹਨ right
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .ge .გე
ਕਾਲਿੰਗ ਕੋਡ +995

ਜਾਰਜੀਆ (საქართველო, ਸਾਖਾਰਥਵੇਲੋ) — ਟਰਾਂਸਕਾਕੇਸ਼ੀਆ ਖੇਤਰ ਦੇ ਕੇਂਦਰਵਰਤੀ ਅਤੇ ਪੱਛਮੀ ਭਾਗ ਵਿੱਚ ਕਾਲਾ ਸਾਗਰ ਦੇ ਦੱਖਣ-ਪੂਰਬੀ ਤਟ ਉੱਤੇ ਸਥਿਤ ਇੱਕ ਰਾਜ ਹੈ। 1991 ਤੱਕ ਇਹ ਜਾਰਜੀਆਈ ਸੋਵੀਅਤ ਸਮਾਜਵਾਦੀ ਗਣਤੰਤਰ ਦੇ ਰੂਪ ਵਿੱਚ ਸੋਵੀਅਤ ਸੰਘ ਦੇ 15 ਗਣਤੰਤਰਾਂ ਵਿੱਚੋਂ ਇੱਕ ਸੀ। ਜਾਰਜੀਆ ਦੀ ਸੀਮਾ ਉੱਤਰ ਵਿੱਚ ਰੂਸ ਨਾਲ, ਪੂਰਬ ਵਿੱਚ ਅਜਰਬਾਈਜਾਨ ਨਾਲ ਅਤੇ ਦੱਖਣ ਵਿੱਚ ਆਰਮੀਨੀਆ ਅਤੇ ਤੁਰਕੀ ਨਾਲ ਲੱਗਦੀ ਹੈ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png