ਜਾਵੇਦ ਅਖ਼ਤਰ (ਕ੍ਰਿਕਟਰ)
ਦਿੱਖ
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਜਨਮ | ਦਿੱਲੀ, ਬਰਤਾਨਵੀ ਭਾਰਤ (ਹੁਣ ਭਾਰਤ) | 21 ਨਵੰਬਰ 1940|||||||||||||||||||||||||||||||||||||||
ਮੌਤ | 8 ਜੁਲਾਈ 2016 ਰਾਵਲਪਿੰਡੀ, ਪੰਜਾਬ, ਪਾਕਿਸਤਾਨ | (ਉਮਰ 75)|||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੇ-ਹੱਥ ਬੱਲੇਬਾਜ਼ | |||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜੀ-ਬਾਂਹ ਆਫਬ੍ਰੇਕ | |||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||
ਰਾਸ਼ਟਰੀ ਟੀਮ | ||||||||||||||||||||||||||||||||||||||||
ਕੇਵਲ ਟੈਸਟ (ਟੋਪੀ 39) | 5 ਜੁਲਾਈ 1962 ਬਨਾਮ ਇੰਗਲੈਂਡ | |||||||||||||||||||||||||||||||||||||||
ਖੇਡ-ਜੀਵਨ ਅੰਕੜੇ | ||||||||||||||||||||||||||||||||||||||||
| ||||||||||||||||||||||||||||||||||||||||
ਸਰੋਤ: ESPNCricinfo, 12 ਜੂਨ 2017 |
ਜਾਵੇਦ ਅਖ਼ਤਰ (21 ਨਵੰਬਰ 1940 – 8 ਜੁਲਾਈ 2016) ਇੱਕ ਪਾਕਿਸਤਾਨੀ ਕ੍ਰਿਕਟਰ ਸੀ, ਜਿਸਨੇ 1962 ਵਿੱਚ ਇੱਕ ਟੈਸਟ ਮੈਚ ਖੇਡਿਆ ਸੀ।[1] ਇੱਕ ਆਫ ਸਪਿਨਰ ਵਜੋਂ ਉਸਨੂੰ ਪਹਿਲੀ ਸ਼੍ਰੇਣੀ ਦੇ ਪੱਧਰ 'ਤੇ ਸਫ਼ਲਤਾ ਮਿਲੀ, ਉਸਨੇ 18.17 ਦੀ ਔਸਤ ਨਾਲ ਵਿਕਟਾਂ ਹਾਸਲ ਕੀਤੀਆਂ, ਪਰ ਆਪਣੇ ਇਕਲੌਤੇ ਟੈਸਟ ਵਿੱਚ ਸੰਘਰਸ਼ ਕੀਤਾ ਅਤੇ ਵਿਕਟ ਲੈਣ ਵਿੱਚ ਅਸਫ਼ਲ ਰਿਹਾ।
ਬਾਅਦ ਵਿੱਚ ਉਹ 1980 ਤੋਂ 1999 ਤੱਕ 18 ਟੈਸਟਾਂ ਅਤੇ 40 ਇੱਕ ਰੋਜ਼ਾ ਮੈਚਾਂ ਵਿੱਚ ਖੜ੍ਹੇ ਹੋ ਕੇ ਅੰਪਾਇਰ ਵਜੋਂ ਭੂਮਿਕਾ ਨਿਭਾਈ।[2]
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "Former Pakistan Test player and umpire Javed Akhtar dies". ESPN Cricinfo. Retrieved 8 July 2016.
- ↑ "Wisden Obituaries, 2016". Cricinfo. 20 February 2018.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |