ਜਾਵੇਦ ਸਿੱਦੀਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਾਵੇਦ ਸਿੱਦੀਕੀ
ਜਨਮ (1942-01-13) 13 ਜਨਵਰੀ 1942 (ਉਮਰ 75)
ਭਾਰਤ
ਪੇਸ਼ਾ ਸਕਰੀਨ-ਲੇਖਕ ਡਾਇਲਾਗ-ਲੇਖਕ ਨਾਟਕਕਾਰ
ਸਰਗਰਮੀ ਦੇ ਸਾਲ 1977 –ਹਾਲ
ਬੱਚੇ ਲੁਬਨਾ ਸਲੀਮ ਸਮੀਰ ਸਿੱਦੀਕੀ ਮੁਰਾਦ ਸਿੱਦੀਕੀ ਜ਼ੇਬਾ ਸਿੱਦੀਕੀ
ਵੈੱਬਸਾਈਟ http://www.javedsiddiqi.com

ਜਾਵੇਦ ਹਸਨ ਸਿੱਦੀਕੀ (ਉਰਦੂ: جاوید صدیقیਹਿੰਦੀ: जावेद सिद्दीकी) ਹਿੰਦੀ ਅਤੇ ਉਰਦੂ ਦਾ ਭਾਰਤੀ ਸਕਰੀਨ-ਲੇਖਕ, ਡਾਇਲਾਗ-ਲੇਖਕ ਅਤੇ ਨਾਟਕਕਾਰ ਹੈ।