ਜਿਸਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੀਰੀਆਡਿਕ ਟੇਬਲ ਵਿੱਚ ਜਿਸਤ ਦੀ ਥਾਂ

ਜਿਸਤ (ਅੰਗ੍ਰੇਜ਼ੀ: Zinc) ਇੱਕ ਰਾਸਾਣਿਕ ਤੱਤ ਹੈ ਜਿਸਦਾ ਪਰਮਾਣੂ ਅੰਕ 30 ਅਤੇ ਸੰਕੇਤ Zn ਹੈ। ਇਹ ਠੋਸ ਧਾਤ ਦੇ ਰੂਪ ਵਿੱਚ ਪਾਇਆ ਜਾਂਦਾ ਹੈ। ਇਸ ਦਾ ਪਰਮਾਣੂ ਭਾਰ 65.38 amu ਹੈ। ਇਸ ਦੀ ਖੋਜ 1746 ਵਿੱਚ ਜਰਮਨ ਰਾਸਾਇਣ ਵਿਗਿਆਨੀ ਅੰਦਰੇਆਸ ਸਿਗੀਸਮੁੰਡ ਮਰਗਰਫ਼ ਨੇ ਕੀਤੀ|

ਜਿਸਤ ਅਤੇ ਇਸ ਤੋਂ ਬਣਿਆ ਸਿੱਕਾ

ਗੁਣ[ਸੋਧੋ]

ਇਹ ਇੱਕ ਡੀ-ਬਲਾਕ ਧਾਤ ਹੈ। ਰਾਸਾਣਿਕ ਪਖੋਂ ਇਹ ਮੈਗਨੇਸ਼ਿਅਮ ਨਾਲ ਕਾਫੀ ਹੱਦ ਤੱਕ ਮਿਲਦਾ ਜੁਲਦਾ ਹੈ।

ਮਿਆਦੀ ਪਹਾੜੇ ਵਿੱਚ ਸਥਿਤੀ[ਸੋਧੋ]

ਇਹ 12 ਸਮੂਹ ਦਾ ਪਹਿਲਾ ਤੱਤ ਹੈ ਅਤੇ ਚੌਥੇ ਪੀਰੀਅਡ ਵਿੱਚ ਹੈ। ਇਸ ਦੇ ਖੱਬੇ ਪਾਸੇ ਤਾਂਬਾ ਅਤੇ ਸੱਜੇ ਪਾਸੇ ਗੇਲੀਅਮ ਹੈ।

ਹੋਰ ਜਾਣਕਾਰੀ[ਸੋਧੋ]

ਜਿਸਤ ਰੋਜ਼ਾਨਾ ਆਹਾਰ ਵਿੱਚ ਲੋੜੀਂਦੀ ਹੈ। ਸਰੀਰ ਵਿੱਚ ਇਸ ਦੀ ਕਮੀ ਨਾਲ ਲੀਵਰ ਦੀਆਂ ਬਿਮਾਰੀਆਂ ਤੋਂ ਇਲਾਵਾ ਕਈ ਬਿਮਾਰੀਆਂ ਹੋ ਸਕਦੀਆਂ ਹਨ।

ਬਾਹਰੀ ਕੜੀਆਂ[ਸੋਧੋ]

ਫਰਮਾ:Compact periodic table ਫਰਮਾ:Zinc compounds