ਜੀਆ ਅਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਜੀਅਾ ਅਲੀ ਤੋਂ ਰੀਡਿਰੈਕਟ)
Jump to navigation Jump to search

ਜੀਆ ਅਲੀ ਇੱਕ ਪਾਕਿਸਤਾਨੀ ਮਾਡਲ ਅਤੇ ਅਦਾਕਾਰਾ ਹੈ।

ਨਿੱੱਜੀ ਜੀਵਨ[ਸੋਧੋ]

ਜੀਆ ਦਾ ਜਨਮ 3 ਮਈ 1972 ਨੂੰ ਲਾਹੌਰ, (ਪਾਕਿਸਤਾਨੀ ਪੰਜਾਬ) ਵਿਚ ਇਕ ਈਸਾਈ ਪਰਿਵਾਰ ਵਿਚ ਹੋਇਆ। ਉਸਦੇ ਚਾਰ ਭਰਾ ਹਨ ਅਤੇ ਫੈਸ਼ਨ ਫੋਟੋਗਰਾਫਰ ਮੁੰਨਾ ਮੁਸ਼ਤਾਕ ਉਹਨਾਂ ਚਾਰ ਵਿਚੋਂ ਹੀ ਇਕ ਹੈ। ਉਸਦੇ ਪਿਤਾ ਸਲੀਮ ਅੱਬਾਸ ਯੂਕੇ ਵਿਚ ਹਨ।

ਕੈਰੀਅਰ[ਸੋਧੋ]

ਜੀਆ ਨੇ ਮਾਡਲਿੰਗ ਕੈਰੀਅਰ 1991 ਵਿਚ 19 ਸਾਲਾਂ ਦੀ ਉਮਰ ਵਿਚ ਕੀਤਾ ਜਦੋਂ ਉਹ ਇਕ ਬਿਊਟੀ ਪਾਰਲਰ ਵਿਚ ਕੰਮ ਕਰਦੀ ਹੋਈ ਮਾਡਲਿੰਗ ਲਈ ਚੁਣੀ ਗਈ। ਉਸਨੇ ਰੈਨਗਲਰ ਜੀਨਸ ਲਈ ਵਿਗਿਆਪਨ ਕੀਤੇ। ਉਸਨੇ ਇਕ ਫਿਲਮ ਦੀਵਾਨੇ ਤੇਰੇ ਪਿਆਰ ਕੇ ਵਿਚ ਵੀ ਕੰਮ ਕੀਤਾ ਹੈ।

ਫਿਲਮੋਗਰਾਫੀ[ਸੋਧੋ]

ਸਾਲ
ਫਿਲਮ
1997 ਦੀਵਾਨੇ ਤੇਰੇ ਪਿਆਰ ਕੇ
1998 ਨਖਰਾ ਗੋਰੀ ਦਾ
1998 ਘਰ ਕਬ ਆਓਗੇ
2000 ਦਿਲ ਦੀਵਾਨਾ ਹੈ
2001 ਰੁਖਸਤੀ
2003 ਸੋਲਜ਼ਰ
2008 ਕਸ਼ਫ: ਦ ਲਿਫਟਿੰਗ ਆਫ ਦ ਵੈੱਲ
2011 ਲਵ ਮੇਂ ਗੁਮ
TBA ਸਾਇਆ ੲੇ ਖੁਦਾ ੲੇ ਜ਼ੁਲਜ਼ਲਾਲ

ਟੈਲੀਵਿਜਨ[ਸੋਧੋ]

  • ਕਿੱਸਾ-ਏ-ਉਲਫਤ (2007) Aaj TV
  • ਤੁਮ ਸੇ ਮਿਲ ਕਰ PTV
  • ਬੰਦ ਅਖੀਓਂ ਕੇ ਪੀਛੇ TV one

ਬਾਹਰੀ ਕੜੀਆਂ[ਸੋਧੋ]