ਜੀਤ ਸਿੰਘ ਲੋਹਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜੀਤ ਸਿੰਘ ਲੋਹਕਾ ਖੂਇਆਂ ਸਰਵਰ ਦਾ ਨਾਮਵਰ ਕਿਸਾਨ ਹੈ। ਇਹ ਪਿੰਡ ਦੇ ਜਾਣੇ- ਮਾਣੇ ਬੰਦੇ ਹਨ।

ਜਨਮ[ਸੋਧੋ]

ਜੀਤ ਸਿੰਘ ਲੋਹਕਾ ਜੀ ਦਾ ਜਨਮ ਪਾਕਿਸਤਾਨ ਦੇ ਜਿਲੇ ਮਿੰਟਗੁਮਰੀ (ਹੁਣ ਸ਼ਾਹੀਵਾਲ) ਦੀ ਤਹਿਸ਼ੀਲ ੳਕਾੜਾ ਦੇ 52 ਚੱਕ ਵਿਖੇ ਹੋਇਆ | ਆਪ ਦ ਪਿਤਾ ਦਾ ਸਬੰਦ ਜੱਟ ਸਿੱਖ ਦੀ ਪੰਨੂ ਗੋਤ ਨਾਲ ਹੈ |

ਹਵਾਲੇ[ਸੋਧੋ]