ਜੀਵਨ ਦਾ ਮਤਲਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੀਵਨ ਦਾ ਮਤਲਬ ਇੱਕ ਦਾਰਸ਼ਨਿਕ ਅਤੇ ਰੂਹਾਨੀ ਸਵਾਲ ਹੈ ਜੋ ਜੀਵਨ ਦੀ ਮਹੱਤਤਾ ਨਾਲ ਸੰਬੰਧਿਤ ਹੈ। ਮਨੁੱਖੀ ਇਤਿਹਾਸ ਵਿੱਚ ਧਰਮ ਅਤੇ ਵਿਗਿਆਨ ਨੇ ਇਸ ਸਵਾਲ ਦੇ ਉੱਤਰ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ।

ਸਵਾਲ[ਸੋਧੋ]

ਜੀਵਨ ਦੇ ਮਤਲਬ ਸੰਬੰਧੀ ਸਵਾਲ ਵੱਖ-ਵੱਖ ਤਰੀਕਿਆਂ ਨਾਲ ਪੁੱਛੇ ਜਾਂਦੇ ਹਨ:-

  • ਜ਼ਿੰਦਗੀ ਦਾ ਅਰਥ ਕੀ ਹੈ ?
  • ਅਸੀਂ ਇੱਥੇ ਕੀ ਕਰ ਰਹੇ ਹਾਂ ?
  • ਜੀਵਨ ਦਾ ਮਕਸਦ ਕੀ ਹੈ ?

ਹਵਾਲੇ[ਸੋਧੋ]